

ਮਾਨਸਾ (ਸਾਰਾ ਯਹਾ) B P S ਅੱਜ ਦੇਸ ਵਿਚ ਜਿਥੇ ਹਰੇਕ ਵਿਅਕਤੀ ਵਿਚ ਉਤਸ਼ਾਹ ਹੈ ਉਥੇ ਪਹਿਲੀ ਵਾਰ ਵੋਟ ਪਾਉਣ ਵਾਲੇ ਬੱਚਿਆ ਤੋ ਜਦ ਪੁੱਛਿਆ ਗਿਆ ਕਿ ਉਹਨਾ ਨੂੰ ਪਹਿਲੀ ਵਾਰ ਵੋਟ ਦਾ ਇਸਤੇ ਮਾਲ ਕਰਕੇ ਕਿਸ ਤ੍ਰਰਾ ਮਹਿਸੂਸ

ਹੋ ਰਿਹਾ ਉਹਨਾ ਨੇ ਕਿਹਾ ਕਿ ਸਾਨੂੰ ਵਧੀਆ ਲੱਗ ਰਿਹਾ ਹੈ ਪਹਿਲੀ ਵਾਰ ਵੋਟ ਪਾ ਕੇ ਕਿਉਕਿ ਆਸੀ ਵੀ ਪਹਿਲੀ ਵਾਰ ਵੋਟ ਪਾ ਕੇ ਸਰਕਾਰ ਬਣਾਉਣ ਵਿਚ ਆਪਣਾ ਹਿੱਸਾ ਪਾਉਣ ਜਾ ਰਹੇ ਹਾ ਬਜੁਰਗਾ ਵਿਚ ਵੀ ਆਪਣੀ ਵੋਟ ਪਾਉਣ, ਦਾ ਪੂਰਾ ਉਤਸ਼ਾਹ ਨਜਰ ਅਾਇਆ ਅਤੇ ਪ੍ਸ਼ਾਸਨ ਵਲੋ ਵੀ ਪੋਲਿਗ
ਬੂਥਾ ਤੇ ਸਜਾਵਟ ਦੇਖ ਕੇ ਇਸ ਤ੍ਰਰਾ ਮਹਿਸੂਸ ਹੋ ਰਿਹਾ ਸੀ ਕਿ ਜਿਸ ਤ੍ਰਰਾ ਵੋਟ ਪਾਊਣ, ਨਹੀ ਆਏ ਕਿਸੇ ਵਿਆਹ ਤੇ ਅਾਏ ਹਾ ਅਤੇ ਗੁਲਾਬੀ ਰੰਗ ਦੇ ਬੂਥ ਅਤੇ ਸੈਲਫੀ ਸਟੈਡ ਤੇ ਉਤੇ ਆ ਕੇ ਸੈਲਫੀ ਲੈ ਰਿਹੈ ਸਨ ਮਾਨਸਾ ਦੇ ਹਰੇਕ ਬੂਥ ਤੇ ਬਜੁਰਗਾ ਲਈ ਵੀ੍ਲ ਚੇਅਰ ਠੰਡੇ ਪਾਣੀ ਮਿੱਠੇ ਪਾਣੀ ਦਾ ਪ੍ਬੰਧ ਅਤੇ ਛੋਟੇ ਬੱਚਿਆ ਨੂੰ ਟੋਫੀਆ ਅਤੇ ਬੱਚਿਆ ਦੇ ਸੰਭਾਲ ਲਈ ਵਧੀਆ ਇੱਕ ਕਮਰਾ ਸਜਾ ਖੇਡਾ ਦਾ ਪ੍ੰਬਧ ਕੀਤਾ ਗਿਆ

ਸੀ ਪਰ ਕੁਙ ਪੋਲਿੰਗ ਬੂਥਾ ਤੇ ਜਿਥੇ ਸਰਕਾਰ ਵਲੋ ਵਧੀਆ ਪ੍ੰਬਧ, ਕੀਤੇ ਗਏ ਸਨ ਅਤੇ ਵੋਟਰਾ ਵਿਚ ਵੋਟਾ ਪਾਉਣ ਉਤਸ਼ਾਹ ਸੀ ਪਰ ਸ਼ਾਮ ਤੱਕ ਵੋਟ ਪਾਉਣ ਦਾ ਕੰਮ ਚੱਲਣਾ ਹੈ ਅਤੇ ਵੋਟ ਪ੍ਤੀਸ਼ਤ ਕੀ ਹੁੰਦਾ ਹਾ

Polling Percentage upto 11 AM
Constituency
Mansa – 26.29%
Sardulgarh – 21%
Budhlada – 29%
























