

ਮਾਨਸਾ {ਜੋਨੀ ਜਿੰਦਲ} ਸ੍ਰੀ ਸੰਤ ਸੇਵਾ ਸੰਮਤੀ ਮਾਨਸਾ ਵੱਲੋ ਪਰਮ ਪੂਜਯ ਸ੍ਰੀ ਸ਼੍ਰੀ ੧੦੦੮ ਸੁਆਮੀ ਮਹਿੰਦਰਾ ਨੰਦ ਜੀ ਮਹਾਰਾਜ ਹਰਿਦੁਆਰ ਵਾਲੇ ਦਾ ਜਨਮ ਦਿਨ ਲਕਸਮੀ ਨਰਾਇਣ ਮੰਦਰ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੋਕੇ ਭਾਰੀ ਗਿਣਤੀ ਵਿਚ ਭਗਤ ਦੂਰ ਦੂਰ ਤੋ ਪਟਿਆਲਾ , ਮੋੜ, ਭੁਚੋ, ਲਹਿਰਾਗਾਗਾ ,ਤਲਵੰਡੀ ਤੋ ਪਹੁੰਚੇ ਹੋਏ ਸਨ । ਇਸ ਮੋਕੇ ਸਵਾਮੀ ਜੀ ਨੇ ਪ੍ਰਵਚਨ ਕਰਦਿਆ ਕਿਹਾ ਕਿ ਸਾਨੂੰ ਆਪਣੇ ਗੁਰੂਆ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ , ਇਸ ਨਾਲ ਹੀ ਸਾਡੇ ਜੀਵਣ ਦਾ ਕਲਿਆਣ ਹੁੰਦਾ ਹੈ ਉਨਾ ਅੱਗੇ ਕਿਹਾ ਕਿ ਸਾਨੂੰ ਆਪਣੇ ਗੁਰੂਆ ਦੇ ਵਿਚਾਰ ਸੱਚੀ ਭਾਵਨਾ ਤੇ ਸਰਧਾ ਨਾਲ ਸੁਣਨੇ ਚਾਹੀਦੇ ਹਨ ਇਸ ਨਾਲ ਹੀ ਸਾਡੀ ਮਨੁੱਖਤਾ ਦਾ ਭਲਾ ਹੈ । ਇਸ ਮੋਕੇ ਸੰੰਮਤੀ ਦੇ ਆਹੁਦੇਦਾਰ ਤੇ ਸਨਾਤਮ ਧਰਮ ਸਭਾ ਦੇ ਆਹੁਦੇਦਾਰਾ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਸੰੰਮਤੀ ਦੇ ਆਹੁਦੇਦਾਰ ਰੁਲਦੂ ਰਾਮ ਨੰਦਗੜ ਵਾਲੇ ਨੇ ਦੱਸਿਆ ਕਿ ਇਸ ਮੋਕੇ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ ਇਸ ਮੋਕੇ ਸਤਿੰਦਰ ਗੋਰਾ , ਸੁਰੇਸ ਨੰਦਗੜੀਆ ,ਰੁਲਦੂ ਰਾਮ ਨੰਦਗੜੀਆ ,ਪ੍ਰੇਮ ਨਾਥ , ਭੋਲਾ ਰਾਮ ,ਲੀਲਾ ਰਾਮ , ਗਿਆਨ ਚੰਦ , ਕਾਲੂ ਰਾਮ , ਦਰਸਨ ਕੁਮਾਰ , ਪ੍ਰੇਮ ਨੰਦਗੜੀਆ , ਮੰਗਾ ਰਾਮ , ਤੇਜ ਰਾਮ , ਕ੍ਰਿਸਨ ਚੰਦ , ਸਤੀਸ ਕੁਮਾਰ , ਰਾਕੇਸ ਕੁਮਾਰ , ਸਮੀਰ ਛਾਬੜਾ , ਦੀਪਾ ਚਾਂਦਪੁਰੀਆ , ਸੁਨੀਲ ਕੁਮਾਰ , ਕ੍ਰਿਸਨ ਬਾਸਲ ,ਵਿਨੋਦ ਗੂੰਗਨ, ਸੁਨੀਲ ਗੁਪਤਾ , ਇੰਦਰਾ ਰਾਣੀ , ਪਰਵੀਨ ਰਾਣੀ , ਉਸਾ ਰਾਣੀ , ਰਾਕੇਸ ਰਾਣੀ , ਸੁਨੀਤਾ ਰਾਣੀ , ਕਿਰਣਾ ਰਾਣੀ ,ਨਿਰਮਲਾ ਦੇਵੀ ਹਾਜਰ ਸਨ























