*ਬੁਢਲਾਡਾ 3 ਗ੍ਰਾਮ ਹੀਰੋਇਨ ਬਰਾਮਦ, 2 ਖਿਲਾਫ ਮਾਮਲਾ ਦਰਜ*

0
233

ਬੁਢਲਾਡਾ 6 ਮਈ  (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸਿਟੀ ਪੁਲਿਸ ਵੱਲੋਂ ਸ਼ਹਿਰ ਦੀ ਸੀਹਾਪੱਤੀ ਦੇ ਨਜਦੀਕ ਦੌਰਾਨੇ ਗਸ਼ਤ ਇੱਕ ਵਿਅਕਤੀ ਤੋਂ ਹੀਰੋਇਨ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਸਿਟੀ ਪੁਲਿਸ ਅਨੁਸਾਰ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਦੌਰਾਨੇ ਗਸ਼ਤ ਰਾਜ ਕੁਮਾਰ ਉਰਫ ਕੁੱਕੀ ਦੀ ਤੈਲਾਸ਼ੀ ਲਈ ਤਾਂ ਉਸ ਕੋਲੋ 3 ਗ੍ਰਾਮ ਹੀਰੋਇਨ ਚਿੱਟਾ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਨੌਜਵਾਨ ਤੋਂ ਡੂੰਘੀ ਪੁਛ ਪੜਤਾਲ ਤੋਂ ਬਾਅਦ ਉਸਦਾ ਸਾਥੀ ਹਨੀ ਸਿੰਘ ਵਾਸੀ ਬਰੇ ਨੂੰ ਨਾਮਜਦ ਕੀਤਾ ਗਿਆ ਜਿਨ੍ਹਾਂ ਖਿਲਾਫ ਐਨ.ਡੀ.ਪੀ.ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਹਨੀ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

POST BY SARA YAHA

LEAVE A REPLY

Please enter your comment!
Please enter your name here