*ਬੁਢਲਾਡਾ ਤੇਜ ਰਫਤਾਰ ਥਾਰ ਨੇ ਮਾਰੀ ਟੱਕਰ, 1 ਜਖਮੀ*

0
301

ਬੁਢਲਾਡਾ  (ਸਾਰਾ ਯਹਾਂ/ਮੇਹਤਾ ਅਮਨ) : ਸਥਾਨਕ ਆਈ.ਟੀ.ਆਈ ਚੌਂਕ ਚ ਤੇਜ ਰਫਤਾਰ ਨਾਲ ਆ ਰਹੀ ਥਾਰ ਗੱਡੀ ਨੇ ਮੋਟਰ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਮੋਟਰ ਸਵਾਰ ਸੰਨੀ ਸਿੰਘ ਜਖਮੀ ਹੋ ਗਿਆ। ਜਿੱਥੇ ਸਹਾਇਕ ਥਾਣੇਦਾਰ ਸਵਰਨ ਕੌਰ ਨੇ ਮੋਟਰ ਸਾਈਕਲ ਸਵਾਰ ਸੰਨੀ ਦੇ ਬਿਆਨ ਤੇ ਥਾਰ ਸਵਾਰ ਜਸਕਰਨ ਸਿੰਘ ਮੰਢਾਲੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here