ਬਰਨਾਲਾ ‘ਚ ਫੈਕਟਰੀ ‘ਚ ਬਣ ਰਿਹਾ ਸੀ ਨਕਲੀ ਦੇਸੀ ਘਿਉ, 1200 ਕਿੱਲੋ ਜ਼ਬਤ

0
68

ਬਰਨਾਲਾ: ਸਿਹਤ ਵਿਭਾਗ ਬਰਨਾਲਾ ਤੇ ਸੀਆਈ ਸਟਾਫ ਨੇ ਸਾਂਝੇ ਅਪਰੇਸ਼ਨ ਦੌਰਾਨ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ ਕੀਤਾ ਹੈ।

ਬਰਨਾਲਾ 'ਚ ਫੈਕਟਰੀ 'ਚ ਬਣ ਰਿਹਾ ਸੀ ਨਕਲੀ ਦੇਸੀ ਘਿਉ, 1200 ਕਿੱਲੋ ਜ਼ਬਤ

2

ਇਸ ਦੌਰਾਨ ਕਰੀਬ 12 ਕੁਇੰਟਲ ਦੇਸੀ ਦੇਸੀ ਘਿਓ ਬਰਾਮਦ ਕੀਤਾ ਗਿਆ ਹੈ।

ਬਰਨਾਲਾ 'ਚ ਫੈਕਟਰੀ 'ਚ ਬਣ ਰਿਹਾ ਸੀ ਨਕਲੀ ਦੇਸੀ ਘਿਉ, 1200 ਕਿੱਲੋ ਜ਼ਬਤ

3

ਜ਼ਿਲ੍ਹਾ ਸਿਹਤ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਬਰਨਾਲਾ ਦੇ ਬਠਿੰਡਾ ਰੋਡ ‘ਤੇ ਸਥਾਨਕ ਪਿੰਡ ਘੁੰਨਸ ਵਿੱਚ ਵਿਅਕਤੀ ਨਕਲੀ ਦੇਸੀ ਘਿਓ ਬਣਾਉਣ ਦੀ ਫੈਕਟਰੀ ਚਲਾ ਰਿਹਾ ਹੈ।

ਬਰਨਾਲਾ 'ਚ ਫੈਕਟਰੀ 'ਚ ਬਣ ਰਿਹਾ ਸੀ ਨਕਲੀ ਦੇਸੀ ਘਿਉ, 1200 ਕਿੱਲੋ ਜ਼ਬਤ

4

ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਮੌਕ ਤੋਂ 72 ਟੀਨ ਦੇਸੀ ਘਿਓ, ਪੰਦਰਾਂ ਕਿੱਲੋ ਦਾ ਇੱਕ ਟੀਨ, 200-200 ਗ੍ਰਾਮ ਤੇ 500-500 ਗ੍ਰਾਮ ਦੇ ਪੈਕਿਟ ਵੀ ਮਿਲੇ ਹਨ।

ਬਰਨਾਲਾ 'ਚ ਫੈਕਟਰੀ 'ਚ ਬਣ ਰਿਹਾ ਸੀ ਨਕਲੀ ਦੇਸੀ ਘਿਉ, 1200 ਕਿੱਲੋ ਜ਼ਬਤ

5

ਉਨ੍ਹਾਂ ਕਿਹਾ ਕਿ ਘਿਓ ਦੀ ਸੈਂਪਲਿੰਗ ਕਰਕੇ ਖਰੜ ਲੈਬਾਰਟਰੀ ਤੋਂ ਟੈਸਟ ਕਰਵਾ ਲਈ ਗਈ ਹੈ।

ਬਰਨਾਲਾ 'ਚ ਫੈਕਟਰੀ 'ਚ ਬਣ ਰਿਹਾ ਸੀ ਨਕਲੀ ਦੇਸੀ ਘਿਉ, 1200 ਕਿੱਲੋ ਜ਼ਬਤ

6

ਇਸ ਵਿੱਚ ਸੈਂਪਲ ਫੇਲ੍ਹ ਪਾਏ ਗਏ ਹਨ।

ਬਰਨਾਲਾ 'ਚ ਫੈਕਟਰੀ 'ਚ ਬਣ ਰਿਹਾ ਸੀ ਨਕਲੀ ਦੇਸੀ ਘਿਉ, 1200 ਕਿੱਲੋ ਜ਼ਬਤ

7

ਇਸੇ ਦੇ ਆਧਾਰ ‘ਤੇ ਉਨ੍ਹਾਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬਰਨਾਲਾ 'ਚ ਫੈਕਟਰੀ 'ਚ ਬਣ ਰਿਹਾ ਸੀ ਨਕਲੀ ਦੇਸੀ ਘਿਉ, 1200 ਕਿੱਲੋ ਜ਼ਬਤ

8

ਫਿਲਹਾਲ ਫੈਕਟਰੀ ਨੂੰ ਸੀਲ ਕੀਤਾ ਗਿਆ ਹੈ।

LEAVE A REPLY

Please enter your comment!
Please enter your name here