ਬਠਿੰਡਾ ਫਿਰ ਹੋਇਆ ਪਾਣੀ-ਪਾਣੀ, ਵੇਖੋ ਤਸਵੀਰਾਂ

0
93

ਬਠਿੰਡਾ: ਜ਼ਿਲ੍ਹੇ ਵਿੱਚ ਕਰੀਬ ਡੇਢ ਘੰਟਾ ਮੀਂਹ ਪਿਆ ਜਿਸ ਕਾਰਨ ਇੱਕ ਪਾਸੇ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਦੂਜੇ ਪਾਸੇ ਕਈ ਇਲਾਕਿਆਂ ਵਿੱਚ ਪਾਣੀ ਜਮ੍ਹਾ ਹੋ ਗਿਆ।

ਬਠਿੰਡਾ ਫਿਰ ਹੋਇਆ ਪਾਣੀ-ਪਾਣੀ, ਵੇਖੋ ਤਸਵੀਰਾਂ

2

ਬਰਸਾਤੀ ਪਾਣੀ ਜਮ੍ਹਾ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਨਗਰ ਨਿਗਮ ਤੇ ਪ੍ਰਸ਼ਾਸਨ ‘ਤੇ ਸਵਾਲ ਖੜੇ ਹੋ ਰਹੇ ਹਨ।

ਬਠਿੰਡਾ ਫਿਰ ਹੋਇਆ ਪਾਣੀ-ਪਾਣੀ, ਵੇਖੋ ਤਸਵੀਰਾਂ

3

ਸ਼ਹਿਰ ਵਾਸੀਆਂ ਮੁਤਾਬਕ ਹਰਸਾਤ ਹੋਣ ਕਰਕੇ ਮੌਸਮ ਵਿੱਚ ਬਦਲਾਅ ਜ਼ਰੂਰ ਹੁੰਦੇ ਹਨ ਪਰ ਬਠਿੰਡਾ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਜਮ੍ਹਾ ਹੋ ਗਿਆ ਹੈ।

ਬਠਿੰਡਾ ਫਿਰ ਹੋਇਆ ਪਾਣੀ-ਪਾਣੀ, ਵੇਖੋ ਤਸਵੀਰਾਂ

4

ਲੋਕਾਂ ਨੂੰ ਆਉਣ-ਜਾਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ।

ਬਠਿੰਡਾ ਫਿਰ ਹੋਇਆ ਪਾਣੀ-ਪਾਣੀ, ਵੇਖੋ ਤਸਵੀਰਾਂ

5

ਵੇਖੋ ਤਸਵੀਰਾਂ।

ਬਠਿੰਡਾ ਫਿਰ ਹੋਇਆ ਪਾਣੀ-ਪਾਣੀ, ਵੇਖੋ ਤਸਵੀਰਾਂ

6

LEAVE A REPLY

Please enter your comment!
Please enter your name here