ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਬ ਡਵੀਜ਼ਨ

0
3

ਮਾਨਸਾ 16,ਜੁਲਾਈ (ਹੀਰਾ ਸਿੰਘ ਮਿੱਤਲ ) : ਅੱਜ ਮਾਨਸਾ ਦੇ ਨਵਨਿਯੁਕਤ ਡੀ ਐਸ ਪੀ ਸਬ ਡਵੀਜ਼ਨ ਨੇ ਚਾਰਜ ਲਿਆ ਤੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਦੇ ਅੰਦਰ ਜੋ ਵੀ ਵਿਅਕਤੀ ਨਸ਼ਾ ਵੇਚਾ ਗਾ ਅਤੇ ਨਸ਼ਾ ਕਰਦਿਆਂ ਫੜਿਆ ਗਿਆ ਉਸ ਨੂੰ ਕਿਸੇ ਤਰ੍ਹਾਂ ਵੀ ਨਹੀਂ ਬਖਸ਼ਿਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖਤ ਕਾਨੂੰਨ ਕਰਵਾਈ ਕੀਤੀ ਜਾਵੇਗੀ ਅਤੇ ਜੇ ਕੋਈ ਨਸ਼ਾ ਵੇਚਦਾ ਹੈ ਕਿਸੇ ਨੂੰ ਇਸ ਗੱਲ ਦੀ ਜਾਣਕਾਰੀ ਹੈ ਤੇ ਉਹ ਵਿਅਕਤੀ ਕਿਸੇ ਵਕਤ ਵੀ ਮੈਨੂੰ ਮੇਰੇ ਸਰਕਾਰੀ ਨੰਬਰ ਤੇ ਜਾ ਮੈਨੂੰ ਮਿਲ ਕੇ ਦੱਸ ਸਕਦਾ ਹੈ ਜੇ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਅਸੀਂ ਉਸ ਦੀ ਹਰ ਸੰਭਵ ਮਦਦ ਕਰੇਗਾ


EDITED BY : SARA YAHA | | Last Updated : 6:45 pm 16 JULY 2018

LEAVE A REPLY

Please enter your comment!
Please enter your name here