ਪੰਜਾਬ ਦੇ ਵੱਡੇ ਅਫਸਰਾਂ ਦੇ ਧੜਾਧੜ ਤਬਾਦਲੇ

0
130

ਚੰਡੀਗੜ੍ਹ: ਪੰਜਾਬ ਸਰਕਾਰ ਨੇ 11 ਆਈਏਐਸ ਤੇ 66 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ ਆਈਏਐਸ ਅਧਿਕਾਰੀਆਂ ਵਿੱਚ ਕੁਲਵੰਤ ਸਿੰਘ ਨੂੰ ਏਡੀਸੀ (ਵਿਕਾਸ) ਜਲੰਧਰ, ਸੁਰਭੀ ਮਲਿਕ ਨੂੰ ਮੁੱਖ ਪ੍ਰਸ਼ਾਸਕ, ਪਟਿਆਲਾ ਵਿਕਾਸ ਅਥਾਰਟੀ, ਪਟਿਆਲਾ ਤੇ ਵਾਧੂ ਚਾਰਜ ਚੇਅਰਪਰਸਨ, ਸੁਧਾਰ ਟਰੱਸਟ, ਪਟਿਆਲਾ, ਹਰਪ੍ਰੀਤ ਸਿੰਘ ਸੂਦਨ ਨੂੰ ਏਡੀਸੀ, ਹੁਸ਼ਿਆਰਪੁਰ ਤੇ ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ, ਹੁਸ਼ਿਆਰਪੁਰ, ਵਿਸ਼ੇਸ਼ ਸਾਰੰਗਲ ਨੂੰ ਏਡੀਸੀ, ਅੰਮ੍ਰਿਤਸਰ, ਸਾਕਸ਼ੀ ਸਾਹਨੀ ਨੂੰ ਏਡੀਸੀ ਐਸਏਐਸ ਨਗਰ, ਕੋਮਲ ਮਿੱਤਲ ਨੂੰ ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਟੀ, ਅੰਮ੍ਰਿਤਸਰ ਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਫ਼ਸਰ, ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਤੇ ਵਾਧੂ ਚਾਰਜ ਏਡੀਸੀ, ਨਗਰ ਨਿਗਮ, ਅੰਮ੍ਰਿਤਸਰ, ਜਿਤੇਂਦਰ ਜੋਰਵਲ ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਫ਼ਸਰ, ਜਲੰਧਰ ਸਮਾਰਟ ਸਿਟੀ ਲਿਮਟਿਡ ਤੇ ਵਾਧੂ ਚਾਰਜ ਵਧੀਕ ਕਮਿਸ਼ਨਰ, ਨਗਰ ਨਿਗਮ, ਜਲੰਧਰ, ਮਿਸ ਅੰਮ੍ਰਿਤ ਸਿੰਘ ਨੂੰ ਏਡੀਸੀ ਹੁਸ਼ਿਆਰਪੁਰ, ਸੰਦੀਪ ਕੁਮਾਰ ਨੂੰ ਐਸਡੀਐਮ, ਤਪਾ, ਅਮਰਪ੍ਰੀਤ ਕੌਰ ਸੰਧੂ ਨੂੰ ਐਸਡੀਐਮ, ਬਰਨਾਲਾ ਤੇ ਹਰਬੀਰ ਸਿਘ ਨੂੰ ਏਡੀਸੀ, ਕਪੂਰਥਲਾ ਤੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਵਾਧੂ ਚਾਰਜ ਵਧੀਕ ਸੀਈਓ ਲਾਇਆ ਗਿਆ ਹੈ।

ਇਸੇ ਤਰ੍ਹਾਂ ਪੀਸੀਐਸ ਅਧਿਕਾਰੀਆਂ ਵਿੱਚ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਏਡੀਸੀ, ਫਿਰੋਜ਼ਪੁਰ, ਰਾਜੀਵ ਕੁਮਾਰ ਗੁਪਤਾ ਨੂੰ ਵਧੀਕ ਸਕੱਤਰ, ਰੁਜ਼ਗਾਰ ਉਤਪਤੀ ਤੇ ਸਿਖਲਾਈ ਤੇ ਵਾਧੂ ਚਾਰਜ ਵਧੀਕ ਮਿਸ਼ਨ ਡਾਇਰੈਕਟਰ, ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ, ਗੁਰਪ੍ਰੀਤ ਸਿੰਘ ਥਿੰਦ ਨੂੰ ਏਡੀਸੀ, ਬਠਿੰਡਾ, ਰਵਿੰਦਰ ਸਿੰਘ ਨੂੰ ਏਡੀਸੀ ਰੂਪਨਗਰ, ਸੁਭਾਸ਼ ਚੰਦਰ ਨੂੰ ਏਡੀਸੀ, ਸੰਗਰੂਰ, ਅਨੁਪਮ ਕਲੇਰ ਨੂੰ ਏਡੀਸੀ, ਸ਼ਹੀਦ ਭਗਤ ਸਿੰਘ ਨਗਰ, ਅਜੈ ਕੁਮਾਰ ਸੂਦ ਨੂੰ ਕਮਿਸ਼ਨਰ, ਨਗਰ ਨਿਗਮ, ਮੋਗਾ, ਚਰਨਦੇਵ ਸਿੰਘ ਮਾਨ ਨੂੰ ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ, ਤੇਜਿੰਦਰ ਪਾਲ ਸਿੰਘ ਸੰਧੂ ਨੂੰ ਏਡੀਸੀ, ਗੁਰਦਾਸਪੁਰ, ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ, ਅਨੀਤਾ ਦਰਸ਼ੀ ਨੂੰ ਏਡੀਸੀ, ਮੋਗਾ, ਹਰਚਰਨ ਸਿੰਘ ਨੂੰ ਏਡੀਸੀ, ਪਠਾਨਕੋਟ ਤੇ ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ, ਪਠਾਨਕੋਟ, ਨਇਣ ਭੁੱਲਰ ਨੂੰ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਜਲੰਧਰ, ਸਕੱਤਰ ਸਿੰਘ ਬੱਲ ਨੂੰ ਐੱਸਡੀਐਮ, ਭੁਲੱਥ, ਮਨਦੀਪ ਕੌਰ ਨੂੰ ਐੱਸਡੀਐਮ, ਨਿਹਾਲ ਸਿੰਘ ਵਾਲਾ, ਅਨੁਪ੍ਰੀਤ ਕੌਰ ਨੂੰ ਅਸਟੇਟ ਅਫ਼ਸਰ, ਅੰਮ੍ਰਿਤਸਰ ਵਿਕਾਸ ਅਥਾਰਟੀ ਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਟੀ, ਲਵਜੀਤ ਕਲਸੀ ਨੂੰ ਵਧੀਕ ਮੁੱਖ ਪ੍ਰਸ਼ਾਸਕ, ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਲਾਇਆ ਗਿਆ ਹੈ।

ਇਸੇ ਤਰ੍ਹਾਂ ਅਮਿਤ ਨੂੰ ਉਪ ਮੰਡਲ ਮੈਜਸਿਟਰੇਟ, ਦਸੂਹਾ, ਜਯੋਤੀ ਬਾਲਾ ਨੂੰ ਸਹਾਇਕ ਕਮਿਸ਼ਨਰ, (ਸ਼ਿਕਾਇਤਾਂ) ਹੁਸ਼ਿਆਰਪੁਰ, ਰਾਜਪਾਲ ਸਿੰਘ ਨੂੰ ਐੱਸਡੀਐਮ, ਜਲਾਲਾਬਾਦ, ਦਮਨਜੀਤ ਸਿੰਘ ਮਾਨ ਨੂੰ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਲੁਧਿਆਣਾ, ਸੰਜੀਵ ਕੁਮਾਰ ਨੂੰ ਐੱਸਡੀਐਮ, ਪਟਿਆਲਾ, ਵਰਿੰਦਰ ਪਾਲ ਸਿੰਘ ਬਾਜਵਾ ਨੂੰ ਐੱਸਡੀਐਮ, ਕਪੂਰਥਲਾ, ਨਵਰਾਜ ਸਿੰਘ ਬਰਾੜ ਨੂੰ ਐਲਏਸੀ, ਪੀਡਬਲਿਊਡੀ, ਜਲੰਧਰ, ਨਵਨੀਤ ਕੌਰ ਬੱਲ ਨੂੰ ਐੱਸਡੀਐਮ, ਸੁਲਤਾਨਪੁਰ ਲੋਧੀ, ਸੌਰਭ ਕੁਮਾਰ ਅਰੋੜਾ ਨੂੰ ਐੱਸਡੀਐਮ, ਧਾਰਕਲਾਂ, ਚਾਰੁਮਿਤਾ ਨੂੰ ਐੱਸਡੀਐਮ, ਸ਼ਾਹਕੋਟ, ਮਨਜੀਤ ਸਿੰਘ ਚੀਮਾ ਨੂੰ ਐੱਸਡੀਐਮ, ਭਵਾਨੀਗੜ੍ਹ, ਹਰਦੀਪ ਸਿੰਘ ਨੂੰ ਐੱਸਡੀਐਮ, ਜੈਤੋ ਤੇ ਵਾਧੂ ਚਾਰਜ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਫਰੀਦਕੋਟ, ਨਿਤਿਸ਼ ਸਿੰਗਲਾ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ, ਕੰਵਲਜੀਤ ਸਿੰਘ ਨੂੰ ਐਸਡੀਐਮ, ਪੱਟੀ, ਬਲਬੀਰ ਰਾਜ ਸਿੰਘ ਨੂੰ ਐੱਸਡੀਐਮ, ਬਟਾਲਾ, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸਡੀਐਮ, ਖਡੂਰ ਸਾਹਿਬ, ਰਾਮ ਸਿੰਘ ਨੂੰ ਡਿਪਟੀ ਸਕੱਤਰ, ਉਦਯੋਗ ਤੇ ਵਣਜ, ਵਰਿੰਦਰ ਸਿੰਘ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਬਠਿੰਡਾ, ਰੋਹਿਤ ਗੁਪਤਾ ਨੂੰ ਡਿਪਟੀ ਸਕੱਤਰ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਅਰਵਿੰਦ ਕੁਮਾਰ ਨੂੰ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਪਟਿਆਲਾ, ਜੈ ਇੰਦਰ ਸਿੰਘ ਨੂੰ ਐੱਸਡੀਐਮ, ਫਗਵਾੜਾ, ਗੁਰਸਿਮਰਨ ਸਿੰਘ ਢਿੱਲੋਂ ਨੂੰ ਐਸਡੀਐਮ, ਡੇਰਾ ਬਾਬਾ ਨਾਨਕ, ਪੂਨਮ ਪ੍ਰੀਤ ਕੌਰ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ, ਅਨਮਜੋਤ ਕੌਰ ਨੂੰ ਡਿਪਟੀ ਡਾਇਰੈਕਟਰ, ਸ਼ਹਿਰੀ ਸਥਾਨਕ ਇਕਾਈਆਂ, ਅੰਮ੍ਰਿਤਸਰ, ਵਿਕਾਸ ਹੀਰਾ ਨੂੰ ਐੱਸਡੀਐਮ, ਅੰਮ੍ਰਿਤਸਰ-1, ਸੁਮਿਤ ਮੁੱਧ ਨੂੰ ਐੱਸਡੀਐਮ, ਫਿਲੌਰ, ਦੀਪਕ ਭਾਟੀਆ ਨੂੰ ਐੱਸਡੀਐਮ, ਗੁਰਦਾਸਪੁਰ, ਰਜਨੀਸ਼ ਅਰੋੜਾ ਨੂੰ ਐੱਸਡੀਐਮ, ਰਾਜਪੁਰਾ, ਓਮ ਪ੍ਰਕਾਸ਼ ਨੂੰ ਐੱਸਡੀਐਮ, ਗਿੱਦੜਬਾਹਾ, ਅਸ਼ੋਕ ਕੁਮਾਰ ਨੂੰ ਐੱਸਡੀਐਮ, ਬਾਬਾ ਬਕਾਲਾ, ਸਵਰਨਜੀਤ ਕੌਰ ਨੂੰ ਐੱਸਡੀਐਮ, ਮੁਕਤਸਰ ਸਾਹਿਬ, ਜਸਬੀਰ ਸਿੰਘ-3 ਨੂੰ ਐੱਸਡੀਐਮ, ਬਲਾਚੌਰ, ਹਰਬੰਸ ਸਿੰਘ-2 ਨੂੰ ਐੱਸਡੀਐਮ, ਗੜ੍ਹਸ਼ੰਕਰ, ਅਮਰਿੰਦਰ ਸਿੰਘ ਮੱਲ੍ਹੀ ਨੂੰ ਐੱਸਡੀਐਮ, ਲੁਧਿਆਣਾ (ਪੱਛਮੀ), ਬਬਨਦੀਪ ਸਿੰਘ ਵਾਲੀਆ ਨੂੰ ਐੱਸਡੀਐਮ, ਤਲਵੰਡੀ ਸਾਬੋ, ਕਨੂ ਗਰਗ ਨੂੰ ਐੱਸਡੀਐਮ, ਆਨੰਦਪੁਰ ਸਾਹਿਬ, ਕੇਸ਼ਵ ਗੋਇਲ ਨੂੰ ਐੱਸਡੀਐਮ, ਬਾਘਾਪੁਰਾਣਾ, ਖੁਸ਼ਦਿਲ ਸਿੰਘ ਨੂੰ ਐੱਸਡੀਐਮ, ਰਾਮਪੁਰਾ ਫੂਲ, ਨਮਨ ਮਾਰਕਨ ਨੂੰ ਐੱਸਡੀਐਮ, ਸਮਾਣਾ, ਅਰਸ਼ਦੀਪ ਸਿੰਘ ਲੁਬਾਣਾ ਨੂੰ ਐੱਸਡੀਐਮ, ਪਠਾਨਕੋਟ, ਸ਼ਿਵ ਰਾਜ ਸਿੰਘ ਬੱਲ ਨੂੰ ਐੱਸਡੀਐਮ, ਅੰਮ੍ਰਿਤਸਰ-2, ਕੁਲਦੀਪ ਬਾਵਾ ਨੂੰ ਐੱਸਡੀਐਮ, ਗੁਰੂਹਰਸਹਾਏ, ਬਲਵਿੰਦਰ ਸਿੰਘ ਨੂੰ ਐੱਸਡੀਐਮ, ਕੋਟਕਪੁਰਾ, ਬਲਜਿੰਦਰ ਸਿੰਘ ਢਿੱਲੋਂ ਨੂੰ ਐੱਸਡੀਐਮ, ਜਗਰਾਉਂ, ਵਿਕਰਮਜੀਤ ਸਿੰਘ ਪੰਥੇ ਨੂੰ ਐੱਸਡੀਐਮ, ਅਹਿਮਦਗੜ੍ਹ, ਅਮਿਤ ਸਰੀਨ ਨੂੰ ਐੱਸਡੀਐਮ, ਹੁਸ਼ਿਆਰਪੁਰ, ਪਵਿੱਤਰ ਸਿੰਘ ਨੂੰ ਐੱਸਡੀਐਮ, ਦਿੜ੍ਹਬਾ, ਤਰਸੇਮ ਚੰਦ ਨੂੰ ਐੱਸਡੀਐਮ, ਮੌੜ ਅਤੇ ਸੰਜੀਵ ਕੁਮਾਰ ਨੂੰ ਐੱਸਡੀਐਮ, ਫ਼ਤਿਹਗੜ੍ਹ ਸਾਹਿਬ ਤਾਇਨਾਤ ਕੀਤਾ ਗਿਆ ਹੈ।


EDITED BY : SARA YAHA | | Last Updated : 8:00 pm 17 ਫ਼ਰਵਰੀ 2019

LEAVE A REPLY

Please enter your comment!
Please enter your name here