ਪੰਜਾਬੀ ਗਾਇਕ ਸੇਵਕ ਸੰਦਲ ਜੀ ਦਾ ਨਵਾਂ ਭਜਨ ਆਉਣ ਵਾਲੀ ਮਹਾ ਪਵਿੱਤਰ ਮਹਾਸ਼ਿਵਰਾਤਰੀ ਤੇ ਆਵੇਗਾ

2
79

ਪੰਜਾਬੀ ਗਾਇਕ ਸੇਵਕ ਸੰਦਲ ਦੇ ਨਵੇਂ ਸ਼ੰਕਰ ਭਗਵਾਨ ਦੇ ਪੰਜਾਬੀ ਭਜਨ ਦੀਆ ਤਿਆਰੀਆਂ ਚੱਲ ਰਹੀਆਂ ਹਨ ਅਤੇ ਉਮੀਦ ਹੈ ਕਿ ਸੰਦਲ ਦਾ ਨਵਾਂ ਭਜਨ ਆਉਣ ਵਾਲੀ ਅਗਲੇ ਮਹੀਨੇ ਮਹਾ ਪਵਿੱਤਰ ਮਹਾਸ਼ਿਵਰਾਤਰੀ ਤੇ ਆ ਜਾਵੇਗਾ ਅਤੇ ਇਸ ਭਜਨ ਨੂੰ ਕਵਲਜੀਤ ਸ਼ਰਮਾ ਨੇ ਲਿਖਿਆ ਹੈ ਅਤੇ ਇਸ ਨੂੰ ਮਿਊਜ਼ਿਕ ਹਿੰਦ ਕੇਸਰੀ ਦੇ ਰਹੇ ਹਨ ਅੱਜ ਵਿਸ਼ੇਸ਼ ਮੁਲਾਕਾਤ ਦੌਰਾਨ ਸੇਵਕ ਸੰਦਲ ਨੇ ਦੱਸਿਆ ਕਿ ਮੇਰੀ ਦਿਲੀ ਇੱਛਾ ਸੀ ਕਿ ਮੈਂ ਸ਼ੰਕਰ ਭਗਵਾਨ ਦਾ ਭਜਨ ਗਾਵਾਂ ਤੇ ਮੈਂ ਕਵਲ ਸ਼ਰਮਾ ਜੀ ਨੂੰ ਭਗਵਾਨ ਸ਼ੰਕਰ ਦੇ ਭਜਨ ਲਿਖਣ ਲਈ ਬਨੇਤੀ ਕੀਤੀ ਅਤੇ ਉਨ੍ਹਾਂ ਦੀਆਂ ਲਿਖੀਆਂ ਮਹਾਰਾਣੀ ਦੀਆ ਭੇਂਟਾ ਗਾ ਚੁੱਕਾ ਹਾਂ ਅਤੇ ਜਿਸ   ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ ਇਸ ਵਾਰ ਵੀ ਕਵਲਜੀਤ ਸ਼ਰਮਾ ਜੀ ਦਾ ਲਿਖਿਆ ਹੈ ਗਾ ਰਿਹਾ ਹਾਂ ਕਿ ਉਮੀਦ ਹੈ ਕਿ ਜਿਵੇਂ ਸੰਗੀਤ ਨੂੰ ਪੰਸਦ ਕਰਨ ਵਾਲਿਆਂ ਨੇ ਪਿਛਲੇ ਮਹੀਨੇ ਮੇਰਾ ਪੰਜਾਬ ਗੀਤ ਘਪਲੇ ਪੰਸਦ ਕੀਤਾ ਹੈ ਉਸ ਤਰ੍ਹਾਂ ਇਸ ਭਜਨ ਨੂੰ ਲੋਕ ਬਹਤ ਪਿਆਰ


ਕਰਨਗੇ

2 COMMENTS

LEAVE A REPLY

Please enter your comment!
Please enter your name here