

ਚੰਡੀਗੜ•, 31 ਜਨਵਰੀ (ਹਨੀ ਬਾਂਸਲ) : ਪਵਨ ਬਾਂਸਲ ਟਿਕਟ ਦੇ ਲਈ ਪੇਸ਼, ਕੀਤੀ ਦਾਵੇਦਾਰੀ 1991ਤੋ ਕਗਾਂਰਸ ਪਾਰਟੀ ਦੀ ਟਿਕਟ ਲੜਦੇ ਆ ਰਿਹੇ ਹਨ ਲੋਕ ਸਭਾ ਦੀ ਸੀਟ ਚੰਡੀਗ੍ਡ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਚੰਡੀਗ੍ਡ ਦੀ ਇੱਕੋ ਇੱਕ ਸੀਟ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਅਤੇ ਉਹਨਾ ਨੇ ਆਪਣੇ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਜੋ ਕਿ ਸੈਕਟਰ 35 ਵਿਚ ਹੈ ਉਥੇ ਪੁਜੇ ਉਸ ਕੇਂਦਰੀ ਮੰਤਰੀ ਪਵਨ ਬਾਂਸਲ ਨਾਲ ਉਹਨਾ ਦੇ ਹਜ਼ਾਰਾ ਸਮਰਥਾਕ ਹਜ਼ਾਰ ਸਨ ਉਹਨਾ ਕਾਂਗਰਸ ਭਵਨ ਜਾਣ ਤੋ, ਪਹਿਲਾ ਸ਼ਕਤੀ ਪ੍ਦਰਸ਼ਨ ਵੀ ਕੀਤਾ ਅਤੇ ਉਹਨਾ ਨੇ ਕਿਹਾ ਕਿ ਮੈ 1991 ਤੌ ਕਾਂਗਰਸ ਪਾਰਟੀ ਦੀ ਟਿਕਟ ਤੇ ਚੰਡੀਗ੍ਡ ਦੀ ਲੋਕ ਸਭਾ ਦੀ ਟਿਕਟ ਤੇ ਚੋਣ ਲੜਦਾ ਆ ਰਿਹਾ ਹਾ ਇਸ ਵਾਰ ਵੀ ਪਾਰਟੀ ਨੂੰ ਮੈਨੂੰ ਅਾਸੀਰਵਾਦ ਦੇਣਾ ਚਾਹੀਦਾ ਹੈ ਅਤੇ ਪਾਰਟੀ ਦੀ ਮਟਿੰਗ ਵਿਚ ਸਰਵਸੰਮਤੀ ਨਾਲ ਪਵਨ ਬਾਂਸਲ ਦਾ ਨਾ ਭੇਜ ਦਿੱਤਾ ਹੈ ਬਾਕੀ ਫੈਸਲਾ ਹਾਈਕਮਾਨ ਨੇ ਕਰਨਾ ਹੈ ਉਹਨਾ ਦੇ ਨਾਲ ਚੰਡੀਗ੍ਜ ਤੋ ਕਾਂਗਰਸ ਪਾਰਟੀ ਨਗਰ ਨਿਗਮ ਦੈ ਮੈਬਰ ਅਤੇ ਅਤੇ ਹੋਰ ਪਾਰਟੀ ਉਚ ਅਹੁਦੇਦਾਰ ਤੇ ਅੈਨ ਅੈਸ ਯੁ ਦੇ ਪ੍ਧਾਨ ਯੁੂਥ, ਕਾਂਗਰਸ ਦੇ ਵਕਕਰ, ਤੇ ਕਾਂਗਰਸ ਸੇਵਾ ਦਲ ਦੇ ਅਹੁਦੇਦਾਰ ਤੇ ਵਰਕਰ ਮੋਜੂਦ ਸਨ
EDITED BY : SARA YAHA | | Last Updated : 7:22 pm 30 ਜਨਵਰੀ 2019























