ਪਟਿਆਲਾ: ਵੱਡੀ ਗਿਣਤੀ ‘ਚ ਵੋਟਾਂ ਪਾਉਣ ਪੁੱਜੇ ਲੋਕ

0
18

ਪਟਿਆਲਾ (ਸਾਰਾ ਯਹਾ )—ਪੰਜਾਬ ਰਾਜ ਚੋਣ ਕਮਿਸ਼ਨ ਦੇ ਹੁਕਮਾਂ ‘ਤੇ 8 ਜ਼ਿਲਿਆਂ ਦੇ 53 ਬੂਥਾਂ ‘ਤੇ ਮੁੜ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ। ਅਸਲ ‘ਚ ਜਿਨ੍ਹਾਂ ਬੂਥਾਂ ‘ਤੇ ਮੁੜ ਵੋਟ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉਥੇ ਵੋਟਾਂ ਦੌਰਾਨ ਗੜਬੜੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ । ਇਨ੍ਹਾਂ 53 ‘ਤੇ 21 ਸਤੰਬਰ ਦਿਨ ਸ਼ੁੱਕਰਵਾਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸੇ ਤਹਿਤ ਪਟਿਆਲਾ ਦੇ 2 ਬੂਥ ਬਖਸ਼ੀਵਾਲਾ ਅਤੇ ਖੁੱਡਾ ‘ਚ ਵੋਟਾਂ ਪੈ ਰਹੀਆਂ ਹਨ।

ਲੜੀ ਨੰ:  ਬਲਾਕ ਦਾ ਨਾਂ    10 ਵਜੇ ਤੱਕ ਦੀ ਵੋਟਿੰਗ 12 ਵਜੇ ਤੱਕ ਦੀ ਵੋਟਿੰਗ
1 ਖੁੱਡਾ 24% 47.91%
 ਬਖਸ਼ੀਵਾਲਾ 11.93% 24.05%

EDITED BY : SARA YAHA | | Last Updated : 7:15  pm 21 September  2018

LEAVE A REPLY

Please enter your comment!
Please enter your name here