ਡਾ: ਨਰਿੰਦਰ ਭਾਰਗਵ, (S.S.P) ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਈ ਬਰਾਮਦਗੀ ਬਾਰੇ ਦੱਸਿਆ ਗਇਆ

0
125
ਮਾਨਸਾ ੨ ਅਕਤੂਬਰ (ਸਾਰਾ ਯਹਾ ਬਲਜੀਤ ਸ਼ਰਮਾ) : ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਅਸਰਦਾਰ ਢੰਗ ਨਾਲ ਸਪੈਸ.ਲ ਨਾਕਾਬੰਦੀਆ ਅਤੇ ਗਸ.ਤਾ ਸੁਰੂ ਕੀਤੀਆ ਗਈਆ ਹਨ| ਇਸ ਮੁਹਿੰਮ ਤਹਿਤ ਹੋਈ ਬਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :^

1. ਮੁਕੱਦਮਾ ਨੰ:165/2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ :  144 ਬੋਤਲਾਂ ਸ.ਰਾਬ ਠੇਕਾ ਮਾਰਕਾ ਸੌਕੀਨ, ਹਰਿਆਣਾ
  ਸਮੇਤ ਸਵਿਫਟ ਡਿਜਾਇਰ ਕਾਰ ਨੰ:ਪੀਬੀ.60ਸੀ^5755
ਦੋਸੀ:  ਕੁਲਦੀਪ ਸਿੰਘ ਪੁੱਤਰ ਚਰਨਾ ਸਿੰਘ ਵਾਸੀ ਵਾਰਡ ਨੰ:26 ਮਾਨਸਾ (ਗ੍ਰਿਫਤਾਰ)

2. ਮੁਕੱਦਮਾ ਨੰ:166/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਝੁਨੀਰ|
ਬਰਾਮਦਗੀ :  1000 ਨਸ.ੀਲੀਆ ਗੋਲੀਆ ਮਾਰਕਾ ਟਰੀਡੋਲ
ਦੋਸੀ:  ਰਾਜਾ ਸਿੰਘ ਪੁੱਤਰ ਡੀਸੀ ਸਿੰਘ ਵਾਸੀ ਦਲੇਲਵਾਲਾ (ਗ੍ਰਿਫਤਾਰ)

3. ਮੁਕੱਦਮਾ ਨੰ:135/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਬਰੇਟਾ|
ਬਰਾਮਦਗੀ :  900 ਬੋਤਲਾਂ(75 ਪੇਟੀਆ) ਸ.ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ
  ਸਮੇਤ ਗੱਡੀ ਸਕਾਰਪੀਓ ਨੰ:ਪੀਬੀ.51ਬੀ^8800
ਦੋਸੀ:  ਰਣਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਗੋਬਿੰਦਪੁਰਾ (ਗ੍ਰਿਫਤਾਰ ਨਹੀ)

4. ਮੁਕੱਦਮਾ ਨੰ:170/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ :  116 ਬੋਤਲਾਂ ਸ.ਰਾਬ ਠੇਕਾ, ਹਰਿਆਣਾ
ਦੋਸੀ:  ਨਰੇਸ. ਕੁਮਾਰ ਪੁੱਤਰ ਕ੍ਰਿਸ.ਨ ਲਾਲ ਵਾਸੀ ਮਾਨਸਾ  (ਗ੍ਰਿਫਤਾਰ)

5. ਮੁਕੱਦਮਾ ਨੰ:136/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ|
ਬਰਾਮਦਗੀ :  12 ਬੋਤਲਾਂ ਸ.ਰਾਬ ਠੇਕਾ ਮਾਰਕਾ ਮਾਲਟਾ, ਹਰਿਆਣਾ
  ਸਮੇਤ ਮੋਟਰਸਾਈਕਲ ਪਲਟੀਨਾ ਨੰ:ਪੀਬੀ.31ਐਫ^2142
ਦੋਸੀ:  ਹਰਬੰਸ ਸਿੰਘ Tੁਰਫ ਗੋਲੂ ਪੁੱਤਰ ਮਹਿੰਦਰ ਸਿੰਘ ਵਾਸੀ ਬਹਾਦਰਪੁਰ (ਗ੍ਰਿਫਤਾਰ)

6. ਮੁਕੱਦਮਾ ਨੰ:307/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ|
ਬਰਾਮਦਗੀ :  12 ਬੋਤਲਾਂ ਸ.ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ
ਦੋਸੀ:  ਜਸਵੰਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਕੋਟਲੀ ਕਲਾਂ (ਗ੍ਰਿਫਤਾਰ)

7. ਮੁਕੱਦਮਾ ਨੰ:264/2019 ਅ/ਧ 22,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ|
ਬਰਾਮਦਗੀ :  60 ਨਸ.ੀਲੀਆ ਗੋਲੀਆ ਮਾਰਕਾ ਟਰੀਡੋਲ
ਦੋਸੀ:  1).ਗੁਰਸੇਵਕ ਸਿੰਘ ਉਰਫ ਜਾਨੀ ਪੁੱਤਰ ਬਿੱਲੂ ਸਿੰਘ ਵਾਸੀ ਰੋੜਕੀ (ਗ੍ਰਿਫਤਾਰ)
  2).ਬਲਵਿੰਦਰ ਸਿੰਘ ਪੁੱਤਰ ਘਿੱਚਰ ਸਿੰਘ ਵਾਸੀ ਸਰਦੂਲੇਵਾਲਾ (ਗ੍ਰਿਫਤਾਰ ਨਹੀ)




ਕੁੱਲ ਬਰਾਮਦਗੀ :
1. ਕੁੱਲ ਦਰਜ. ਮੁਕੱਦਮੇ  = 07
2. ਕੁੱਲ ਗ੍ਰਿਫਤਾਰ ਦੋਸ.ੀਆਨ  = 06
3. ਨਸ.ੀਲੀਆਂ ਗੋਲੀਆਂ  = 1060
4. ਸ.ਰਾਬ ਠੇਕਾ   = 1184 ਬੋਤਲਾਂ ਸਮੇਤ ਕਾਰ, ਸਕਾਰਪੀਓ ਅਤੇ ਮੋਟਰਸਾਈਕਲ


 ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|

LEAVE A REPLY

Please enter your comment!
Please enter your name here