ਜਲੰਧਰ ਦੇ ਮਸ਼ਹੂਰ ਹੋਟਲ ‘ਚ ਲੱਗੀ ਅੱਗ, ਮਚੀ ਹਫੜਾ-ਦਫੜੀ

0
40

ਜਲੰਧਰ: ਇੱਥੋਂ ਦੇ ਮਸ਼ਹੂਰ ਹੋਟਲ ਡਾਊਨ ਟਾਊਨ ‘ਚ ਅੱਜ ਸਵੇਰੇ ਚਿਮਨੀ ‘ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਦੱਸ ਦਈਏ ਕਿ ਹੋਟਲ ਦੀ ਰਸੋਈ ‘ਚ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਸਟਾਫ ਉੱਥੇ ਕੰਮ ਕਰ ਰਿਹਾ ਸੀ। ਸਟਾਫ ਵਲੋਂ ਫੋਨ ਕਰਨ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ ਅੱਗ ‘ਤੇ ਕਾਬੂ ਪਾ ਲਿਆ। ਮੌਕੇ ‘ਤੇ ਪੁੱਜੀ ਸਥਾਨਕ ਪੁਲਸ ਵਲੋਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।


EDITED BY : SARA YAHA | | Last Updated : 6:55 pm 24 October 2018

LEAVE A REPLY

Please enter your comment!
Please enter your name here