ਗੁਰਦਾਸਪੁਰ ‘ਚ ਚਰਚ ਨੂੰ ਲੱਗੀ ਭਿਆਨਕ ਅੱਗ

0
42

ਗੁਰਦਾਸਪੁਰ  : ਗੁਰਦਾਸਪੁਰ ਦੇ ਪਿੰਡ ਨਵੀਂ ਕੀੜੀ ‘ਚ ਇਕ ਚਰਚ ‘ਚ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਚਰਚ ਦਾ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ।


DITED BY : SARA YAHA | | Last Updated : 6:59 pm 8 ਨਵੰਬਰ 2018

LEAVE A REPLY

Please enter your comment!
Please enter your name here