*ਐਸ.ਐਸ.ਪੀ ਮਾਨਸਾ ਵੱਲੋਂ ਜਿਲ੍ਹਾ ਮਾਨਸਾ ਵਿੱਚ (E.R.V) 112 ਦੀ ਕਾਲ ਸਬੰਧੀ 03 ਹੋਰ ਗੱਡੀਆ ਨੂੰ ਹਰੀ ਝੰਡੀ ਦੇਣ ਸਬੰਧੀ*

0
112

ਮਾਨਸਾ 14-07-2024 (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ
ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ
ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ
ਵਿੱਚ ਸਬ ਡਵੀਜਨ ਵਾਈਜ (ਓ.੍ਰ.ੜ)112 ਦੀ ਕਾਲ ਪਰ 03 ਹੋਰ ਗੱਡੀਆਂ ਪਰ ਲੋੜੀਦੀ ਫੋਰਸ ਲਗਾ ਕੇ
ਇਸਨੂੰ ਮੁਕੰਮਲ ਲਾਗੂ ਕਰਨ ਲਈ ਹਰੀ ਝੰਡੀ ਦਿੱਤੀ ਗਈ।

ਐਸ.ਐਸ.ਪੀ. ਮਾਨਸਾ ਜੀ ਨੇ ਦੱਸਿਆ ਕਿ ਅੱਜ ਜਿਲ੍ਹਾ ਮਾਨਸਾ ਵਿੱਚ (ਓ.੍ਰ.ੜ) 112
ਦੀ ਕਾਲ ਸਬੰਧੀ ਸਬ ਡਵੀਜਨ ਵਾਈਜ 3 ਗੱਡੀਆ ਨੂੰ ਹਰੀ ਝੰਡੀ ਦਿੱਤੀ ਗਈ ਹੈ ਜੋ ਇੰਨ੍ਹਾ ਗੱਡੀਆ ਦੁਆਰਾ
(ਓ.੍ਰ.ੜ) 112 ਦੀ ਕਾਲ ਮੋਸੂਲ ਹੋਣ ਪਰ ਤੁਰੰਤ ਮੋਕਾ ਪਰ ਪੁੱਜ ਕੇ ਉਸ ਪਰ ਬਣਦੀ ਕਾਰਵਾਈ ਅਮਲ ਵਿੱਚ
ਲਿਆਦੀ ਜਾਇਆ ਕਰੇਗੀ ਜਿਸ ਨਾਲ ਲੋਕਾ ਦੀ ਖੱਜਲ ਖੁਆਰੀ ਨੂੰ ਖਤਮ ਕੀਤਾ ਜਾਵੇਗਾ।ਇਸ ਨਾਲ ਲੋਕਾ
ਵਿੱਚ ਪੁਲਿਸ ਪ੍ਰਤੀ ਅਕਸ ਹੋਰ ਚੰਗਾ ਬਣੇਗਾ।ਇਸ ਤੋ ਪਹਿਲਾ ਵੀ ਜਿਲ੍ਹਾ ਮਾਨਸਾ ਵਿੱਚ (ਓ.੍ਰ.ੜ)112 ਦੀ
ਕਾਲ ਪਰ 2 ਗੱਡੀਆ ਤਾਇਨਾਤ ਹਨ। ਇਹ (ਓ.੍ਰ.ੜ) 112 ਕਾਲ ਦੀਆਂ ਕੁੱਲ 05 ਗੱਡੀਆ ਜਿਲ੍ਹਾ ਮਾਨਸਾ
ਵਿਖੇ ਸਬ ਡਵੀਜਨ ਵਾਇਜ ਆਪਣੀ ਆਪਣੀ ਬੀਟ ਵਿੱਚ 24 ਘੰਟੇ ਹਾਜਰ ਰਹਿ ਕੇ ਡਿਊਟੀ ਕਰਨਗੀਆ।

LEAVE A REPLY

Please enter your comment!
Please enter your name here