ਇੱਕ ਤੋਂ ਵੱਧ ਸੀਟ ‘ਤੇ ਚੋਣ ਲੜਨ ‘ਤੇ ਲੱਗੇਗੀ ਬ੍ਰੇਕ? ਸੁਪਰੀਮ ਕੋਰਟ ਲਵੇਗੀ ਫੈਸਲਾ

0
34

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਜਪਾ ਨੇਤਾ ਤੇ ਵਕੀਲ ਅਸ਼ਵਨੀ ਉਪਾਧਿਆਏ ਵੱਲੋਂ ਦਾਇਰ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਟੀਸ਼ਨ ‘ਤੇ ਅੰਤਮ ਸੁਣਵਾਈ ਅਗਲੇ ਮਹੀਨੇ ਯਾਨੀ ਅਗਸਤ 2019 ‘ਚ ਕੀਤੀ ਜਾਵੇਗੀ। ਅਸ਼ਵਨੀ ਨੇ ਇੱਕ ਤੋਂ ਜ਼ਿਆਦਾ ਲੋਕ ਸਭਾ ਤੇ ਵਿਧਾਨ ਸਭਾ ਖੇਤਰਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
View image on Twitter

View image on Twitter

ANI@ANI

Supreme Court today fixed for final hearing in August 2019 on the PIL filed by BJP leader & lawyer,Ashwini Upadhyay,seeking ban on candidates contesting from more than one Assembly or Lok Sabha constituencies.13114:43 – 15 Jul 201924 people are talking about thisTwitter Ads information and privacy

ਕਈ ਪਾਰਟੀਆਂ ਦੇ ਨੇਤਾ ਇੱਕ ਤੋਂ ਜ਼ਿਆਦਾ ਸੀਟਾਂ ਤੋਂ ਚੋਣ ਲੜਦੇ ਹਨ। ਬਾਅਦ ‘ਚ ਇੱਕ ਸੀਟ ਛੱਡ ਦਿੰਦੇ ਹਨ ਜਿਸ ‘ਤੇ ਬਾਅਦ ‘ਚ ਫੇਰ ਤੋਂ ਚੋਣ ਕਰਾਉਣੀ ਪੈਂਦੀ ਹੈ। ਅਜਿਹਾ ਕਰਨ ‘ਚ ਜ਼ਿਆਦਾ ਸਮਾਂ ਲੱਗਦਾ ਹੈ ਤੇ ਨਾਲ ਹੀ ਸੰਸਥਾਨ ਤੇ ਪੈਸਾ ਵੀ ਖ਼ਰਚ ਹੁੰਦਾ ਹੈ।

LEAVE A REPLY

Please enter your comment!
Please enter your name here