ਅਵਾਰਾ ਪਸ਼ੂ ਸੰਘਰਸ ਕੇਮਟੀ ਮਾਨਸਾ ਦਾ ਧਰਨਾ 17ਵੇ ਦਿਨ ਵੀ ਜਾਰੀ

0
52

ਮਾਨਸਾ 29 ਸਤੰਬਰ (ਸਾਰਾ ਯਹਾ,ਬਲਜੀਤ ਸ਼ਰਮਾ) ਅੱਜ ਅਵਾਰਾ ਪਸ਼ੂ ਸੰਘਰਸ ਼ਕੇਮਟੀ ਮਾਨਸਾ ਦਾ ਧਰਨਾ 17ਵੇ ਦਿਨ ਵੀ ਜਾਰੀ ਰਿਹਾ। ਅਤੇ ਅੱਜ ਅਵਾਰਾ ਪਸ਼ੂ ਸੰਘਰਸ ਼ਕੇਮਟੀ=ਅਲਤਬਸ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਸ ਸੰਘਰਸ ਕਮੇਟੀ ਵੱਲੋ ਹੁਣ ਤੱਕ ਅਵਾਰ ਪਸ਼ੂਅ ਦੇ ਹੱਲ ਲਈ ਜੋ ਪ੍ਰਾਪਤੀਅ ਹੋਈਆ ਹਨ, ਹੁਣ ਤੱਕ ਜੋ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਜੋ ਵੀ ਸੰਘਰਸ ਲਈ ਕਦਮ ਚੁੱਕੇ ਗਏ ਹਨ ਅਤੇ ਅਵਾਰਾਂ ਪਸ਼ੂ ਸੰਘਰਸ ਕਮੇਟੀ ਦੀਆਂ ਜੋ ਮੁੱਖ ਮੰਗਾਂ ਹਨ ਬਾਰੇ ਪ੍ਰਿੰਟ ਅਤੇ ਇਲੈਕਟੋਰਿਨਕ ਮੀਡੀਆ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੋ ਵੀ ਸਫ਼ਲਤਾ ਅਵਾਰਾ ਪਸ਼ੂ ਸੰਘਰਸ ਼ਕੇਮਟੀ ਨੂੰ ਮਿਲੀ ਉਸ ਵਿੱਚ ਮੀਡੀਆ ਦਾ ਮੁੱਖ ਯੋਗਦਾਨ ਹੈ। ਇਸ ਪ੍ਰੈਸ ਕਾਨਫਰੰਸ ਨੂੰ ਅਵਾਰਾ ਪਸ਼ੂ ਸੰਘਰਸ ਼ਕੇਮਟੀ ਦੇ ਮੈਂਬਰਾਂ ਨੇ ਕੀਤਾ ਜਿਸ ਵਿੱਚ ਮੁਨੀਸ਼ ਬੱਬੀ ਦਾਨੇਵਾਲੀਆਂ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਮਨਜੀਤ ਸਦਿਓੁੜਾ, ਰੁਲਦੂ ਸਿੰਘ ਡਾ. ਜਨਕ ਰਾਜ ਸਿੰਗਲਾ, ਪ੍ਰੇਮ ਅਗਰਵਾਲ, ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਸਲ, ਬੋਘ ਸਿੰਘ ਕਿਸਾਨ ਆਗੂ, ਕ੍ਰਿਸ਼ਨ ਚੌਹਾਨ,ਜਸਵੀਰ ਕੌਰ ਨੱਤ, ਹਰਿੰਦਰ ਸਿੰਘ ਮਾਨਸ਼ਾਹੀਆਂ, ਬਿਕਰ ਸਿੰਘ ਮਘਾਣੀਆ, ਜੇਤਿੰਦਰ ਆਗਰਾ।ਧਰਮਵੀਰ ਵਾਲੀਆ, ਗੁਰਪ੍ਰੀਤ ਸਿੰਘ ਬਣਾਂਵਾਲੀ ।ਇਸ ਧਰਨੇ ਦੀਆਂ ਪ੍ਰਾਪਤੀਆਂ ,ਮਾਨਸਾ ਸ਼ਹਿਰ ਤੋ ਉੱਠੀ ਅਵਾਜ ਪੰਜਾਬ ਦੀ ਲੋਕ ਲਹਿਰ ਬਣ ਗਈ ਜੋ ਕਿ ਜਲਦ ਹੀ ਹਿੰਦੂਸਤਾਨ ਵਿਚ ਫੈਲ ਜਾਵੇਗੀ ਤਾਂ ਜੋ ਇਨ੍ਹਾਂ ਅਵਾਰਾ ਅ਼ਤੇ ਬੇਸਹਾਰਾ ਪਸ਼ੂਆ ਕਾਰਨ ਹੋ ਰਹੇ ਜਾਨੀ ਅਤੇ ਮਾਲੀ=ਅਲਤਬਸ ਨੁਕਸਾਨ=ਅਲਤਬਸ ਤੋ ਬਚਿਆ ਜਾ ਸਕੇ।,ਅਵਾਰਾ ਪਸ਼ੂ ਸੰਘਰਸ ਕਮੇਟੀ ਨੇ ਪੰਜਾਬ ਵਿਚ ਪਹਿਲੀ ਵਾਰ ਇਹ ਗੱਲ ਸਾਹਮਣੇ ਲਿਆਦੀ ਕਿ ਅਮਰੀਕੀ ਨਸ਼ਲ ਦੇ ਅਵਾਰਾ ਅਤੇ ਬੇ ਸਹਾਰਾ ਢੱਠਿਆ ਦਾ ਦੇਸੀ ਨਸ਼ਲ ਦੀਆ ਗਾਂਵਾਂ ਜੋ ਕਿ ਪੂਜਨਿਕ ਹੈ, ਨਾਲ ਕੋਈ ਸਬੰਧ ਨਹੀ ਹੈ।,25.08.2019 ਤੋ ਸੁਰੂ ਹੋਇਆ ਇਹ ਲੋਕਾਂ ਦਾ ਰੋਸ ਮਾਨਸਾ ਵਿਚੋ ਉਠਣ ਤੋ ਬਾਅਦ ਇਸ ਸੰਘਰਸ ਕਮੇਟੀ ਦੀ ਮੰਗ ਨੂੰ ਸਹੀ ਮੰਨਦੇ ਹੋਏ ਅਮਨ ਅਰੋੜਾ ਵਿਧਾਇਕ ਆਮ ਆਦਮੀ ਪਾਰਟੀ ਸੁਨਾਮ ਨੇ ਇਸ ਸਮੱਸਿਆ ਨੱੂੰ ਉਚੇਚੇ ਤੌਰ ਤੇ ਉਠਾਇਆ ਅਤੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸਨ ਵਿਚ ਇੱਕ ਪ੍ਰਾਇਵੇਟ ਬਿਲ ਰਾਹੀਂ ਇਸ ਸਮੱਸਿਆ ਨੂੰ ਉਠਾਵੇਗਾ।,ਪੰਜਾਬ ਦੀਆਂ ਕੁੱਝ ਹਿੰਦੂ ਜੰਥੇਬੰਦੀਆ ਨਾਲ ਨਿੱਜੀ ਸਪੰਰਕ ਕਰਕੇ ਇਹ ਬਿਆਨ ਅਤੇ ਜਾਰੀ ਕਰਵਾਉਣ ਵਿਚ ਕੁੱਝ ਹੱਦ ਤੱਕ ਕਾਮਯਾਬ ਹੋਏ ਹਾਂ ਕਿ ਅਮਰੀਕੀ ਨਸ਼ਲ ਦੇ ਪਸ਼ੂ ਗਊ ਵੰਸ਼ ਵਿਚ ਨਹੀ ਆਉਦੇ।,ਇਸ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਨੂੰ ਲੋਕ ਰਾਏ ਬਨਾਉਣ ਵਿਚ ਸਭਾ ਤੋ ਵੱਡਾ ਯੋਗਦਾਨ ਪਿ੍ਰੰਟ ਮੀਡੀਆ, ਇਲੈਕਟ੍ਰਨਿਕ ਮੀਡੀਆ ਅਤੇ ਸ਼ੋਸਲ ਮੀਡੀਆ ਦਾ ਰਿਹਾ। ਜਿਸ ਕਾਰਨ ਮਾਨਸਾ ਵਰਗੇ ਪੱਛੜੇ ਅਤੇ ਛੋਟੇ ਜਿਹੇ ਜਿਲ੍ਹੇ ਤੋਂ ਇਹ ਸੰਘਰਸ ਸਾਰੇ ਪੰਜਾਬ ਵਿਚ ਫੈਲ ਗਿਆ।,ਇਸ ਸੰਘਰਸ ਦਾ ਪੰਜਾਬ ਸਰਕਾਰ ਉਪਰ ਵੀ ਅਸਰ :

LEAVE A REPLY

Please enter your comment!
Please enter your name here