#MissionShakti: ਮਨਮੋਹਨ ਦੇ ਕੰਮ ‘ਤੇ ਮੋਦੀ ਨੇ ਲਾਈ ਆਪਣੀ ਮੋਹਰ?

0
17

ਨਵੀਂ ਦਿੱਲੀ: ਭਾਰਤ ਹੁਣ ਧਰਤੀ ਦੇ ਨੇੜੇ ਉੱਡ ਰਹੇ ਉਪਗ੍ਰਹਿ ਨੂੰ ਹੇਠਾਂ ਸੁੱਟਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਅਮਰੀਕਾ, ਰੂਸ ਤੇ ਚੀਨ ਮਗਰੋਂ ਭਾਰਤ ਵਿਸ਼ਵ ਦਾ ਚੌਥਾ ਦੇਸ਼ ਹੈ, ਜੋ ਏਸੈਟ ਭਾਵ ਉਪ-ਗ੍ਰਹਿ ਰੋਕੂ ਪ੍ਰਣਾਲੀ ਨਾਲ ਲੈਸ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਮਿਸ਼ਨ ਸ਼ਕਤੀ ਦੇ ਐਲਾਨ ਦੇ ਨਾਲ ਹੀ ਦੇਸ਼ ਵਿੱਚ ਇਸ ਕੰਮ ਦਾ ਸਿਹਰਾ ਆਪਣੇ ਸਿਰ ਮੜ੍ਹਨ ਲਈ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਜੁਟ ਗਈਆਂ।
View image on Twitter

View image on Twitter

ANI@ANI

FM Arun Jaitley on #MissionShakti: The process started in 2014 after the PM gave the permission, it’s a huge achievement, not only we have become space power but we are now in big four. We should not forget that tomorrow’s wars will not be the same as yesterday’s wars.1,1762:55 PM – Mar 27, 2019412 people are talking about thisTwitter Ads info and privacy

ਕਾਂਗਰਸ ਨੇ ਦਾਅਵਾ ਕੀਤਾ ਕਿ ਯੂਪੀਏ ਸਰਕਾਰ ਸਮੇਂ ਇਸ ਐਂਟੀ-ਸੈਟੇਲਾਈਟ ਸਿਸਟਮ ‘ਤੇ ਕੰਮ ਹੋਣਾ ਸ਼ੁਰੂ ਹੋ ਗਿਆ ਸੀ ਤੇ ਮੋਦੀ ਸਿਰਫ ਫੀਤਾ ਕੱਟਣ ਵਾਲੇ ਹਨ। ਜਦਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਪਗ੍ਰਹਿ ਨਸ਼ਟ ਕਰਨ ਲਈ ਤਕਨਾਲੋਜੀ ਵਿਕਸਤ ਕਰਨ ਲਈ ਸਾਲ 2014 ਵਿੱਚ ਹੀ ਹਰੀ ਝੰਡੀ ਦੇ ਦਿੱਤੀ ਸੀ।

Ahmed Patel@ahmedpatel

The UPA government had initiated the ASAT program which has reached fruition today

I congratulate our space scientists & the visionary leadership of Dr Manmohan Singhhttps://timesofindia.indiatimes.com/india/After-Agni-V-launch-DRDOs-new-target-is-anti-satellite-weapons/articleshow/12763074.cms …6,87612:45 PM – Mar 27, 2019Twitter Ads info and privacyAfter Agni-V launch, DRDO’s new target is anti-satellite weapons – Times of India ►India News: After testing the over 5,000km Agni V missile, DRDO now feels it can fashion deadly anti-satellite (ASAT) weapons in double-quick time.timesofindia.indiatimes.com3,573 people are talking about this

ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਕਿਹਾ ਅੱਜ ਪੂਰੇ ਹੋਏ ਏਐਸਏਟੀ ਪ੍ਰੋਗਰਾਮ ਲਈ ਉਹ ਆਪਣੇ ਪੁਲਾੜ ਵਿਗਿਆਨੀਆਂ ਤੇ ਡਾ. ਮਨਮੋਹਨ ਸਿੰਘ ਦੀ ਦੂਰਦ੍ਰਿਸ਼ਟੀ ਵਾਲੀ ਲੀਡਰਸ਼ਿਪ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਹਨ।

ANI@ANI

Dr VK Saraswat on #MissionShakti: When proposal was put up by Dr Satheesh Reddy & NSA Ajit Doval to PM Modi, he had the courage & based on that he gave a go ahead. If the clearances were given in 2012-13, I’m quite certain that the launch would have happened in 2014-15.ANI@ANIFormer DRDO Chief Dr VK Saraswat on #MissionShakti: We made presentations to National Security Adviser&National Security Council, when such discussions were held, they were heard by all concerned, unfortunately, we didn’t get positive response (from UPA), so we didn’t go ahead.6,0474:45 PM – Mar 27, 2019Twitter Ads info and privacy3,469 people are talking about this

ਉਨ੍ਹਾਂ ਸਾਲ 2012 ਵਿੱਚ ਪ੍ਰਕਾਸ਼ਿਤ ਹੋਈ ਮੀਡੀਆ ਰਿਪੋਰਟ ਵੀ ਜਾਰੀ ਕੀਤੀ ਜਿਸ ਵਿੱਚ ਡੀਆਰਡੀਓ ਮੁਖੀ ਵੀ.ਕੇ. ਸਰਸਵਤ ਕਹਿ ਰਹੇ ਹਨ ਕਿ ਅਗਨੀ ਪੰਜ ਦੀ ਮਿਸਾਈਲ ਦੇ ਸਫਲ ਪ੍ਰੀਖਣ ਮਗਰੋਂ ਹੁਣ ਉਹ ਐਂਟੀ-ਸੈਟੇਲਾਈਟ ਸਿਸਟਮ ਲਈ ਤਿਆਰ ਹਨ। ਹਾਲਾਂਕਿ, ਸਰਸਵਤ ਨੇ ਅੱਜ ਕਿਹਾ ਕਿ ਯੂਪੀਏ ਸਰਕਾਰ ਸਮੇਂ ਉਨ੍ਹਾਂ ਨੂੰ ਅੱਗੇ ਵਧਣ ਲਈ ਹਰੀ ਝੰਡੀ ਨਹੀਂ ਸੀ ਮਿਲੀ।

Akhilesh Yadav@yadavakhilesh

Today @narendramodi got himself an hour of free TV & divert nation’s attention away from issues on ground — #Unemployment #RuralCrisis & #WomensSecurity — by pointing at the sky.

Congratulations @drdo_india & @isro — this success belongs to you. Thank you for making India safer.10.4K12:51 PM – Mar 27, 2019Twitter Ads info and privacy4,445 people are talking about this

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਐਲਾਨ ਤੋਂ ਕੁਝ ਹੀ ਸਮੇਂ ਮਗਰੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਟਵੀਟ ਕਰ ਵੱਡਾ ਵਾਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਨਰੇਂਦ ਮੋਦੀ ਨੂੰ ਟੈਲੀਵਿਜ਼ਨ ‘ਤੇ ਇੱਕ ਘੰਟਾ ਮੁਫ਼ਤ ਵਿੱਚ ਮਿਲ ਗਿਆ ਤਾਂ ਜੋ ਉਹ ਦੇਸ਼ ਦਾ ਧਿਆਨ ਅਸਲ ਮੁੱਦੇ ਬੇਰੁਜ਼ਗਾਰੀ, ਦਿਹਾਤ ਦੇ ਸੰਕਟ ਤੇ ਮਹਿਲਾ ਸੁਰੱਖਿਆ ਆਦਿ ਤੋਂ ਹਟਾ ਸਕਣ।

Rahul Gandhi@RahulGandhi

Well done DRDO, extremely proud of your work.

I would also like to wish the PM a very happy World Theatre Day.49.5K1:49 PM – Mar 27, 2019Twitter Ads info and privacy25K people are talking about this

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਪ੍ਰਧਾਨ ਮੰਤਰੀ ‘ਤੇ ਤਿੱਖਾ ਵਿਅੰਗ ਕਰਦਿਆਂ ਕੌਮਾਂਤਰੀ ਰੰਗਮੰਚ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ। ਉੱਧਰ, ਭਾਰਤੀ ਚੋਣ ਕਮਿਸ਼ਨ ਨੇ ਇਸ ਨੂੰ ਜ਼ਾਬਤੇ ਦੀ ਉਲੰਘਣਾ ਮੰਨਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੇ ਕੋਈ ਨਵੀਂ ਨੀਤੀ ਦਾ ਐਲਾਨ ਨਹੀਂ ਕੀਤਾ, ਸਗੋਂ ਕੌਮੀ ਸੁਰੱਖਿਆ ਦੇ ਮਾਮਲੇ ਬਾਰੇ ਹੀ ਗੱਲਬਾਤ ਕੀਤੀ, ਜਿਸ ਲਈ ਚੋਣ ਕਮਿਸ਼ਨ ਦੀ ਆਗਿਆ ਦੀ ਲੋੜ ਨਹੀਂ।

ANI@ANI

Government Sources: The satellite which was hit today was a micro satellite launched by the ISRO on January 24 this year #ASAT #MissionShaktiANI Digital@ani_digitalTarget destroyed by India’s A-SAT missile was an out of service Indian satellite

Read @ANI story by @ishaan_ANI | https://www.aninews.in/news/national/politics/target-destroyed-by-indias-a-sat-missile-was-an-out-of-service-indian-satellite20190327131039/ …
5981:46 PM – Mar 27, 2019Twitter Ads info and privacy185 people are talking about this

LEAVE A REPLY

Please enter your comment!
Please enter your name here