85.9 F
MANSA
Saturday, April 25, 2026
Tel: 9815624390
Email: sarayaha24390@gmail.com

ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਥਾਪੇ 8 ਨਵੇਂ ਜਰਨੈਲ

ਚੰਡੀਗੜ੍ਹ (ਸਾਰਾ ਯਹਾ) : 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪਾਰਟੀ ਪੰਜਾਬ ਇਕਾਈ ਲਈ ਨਵੇਂ ਜਰਨੈਲ ਥਾਪੇ ਹਨ। ਪਾਰਟੀ...

ਬਲਾਤਕਾਰ ਪੀੜਤਾ ਦਾ ਹਾਲ ਜਾਣਨ ਗਏ ਮੰਤਰੀਆਂ ਨੂੰ ਪੀੜਤ ਪਰਿਵਾਰ ਦਿੱਤਾ ਸਿਆਸੀ ਸਟੰਟ ਕਰਾਰ

ਬਠਿੰਡਾ (ਸਾਰਾ ਯਹਾ) : ਦੋ ਦਿਨ ਪਹਿਲਾਂ ਬਠਿੰਡਾ ਵਿੱਚ ਅੱਠ ਸਾਲਾ ਬੱਚੀ ਨਾਲ ਹੋਏ ਬਲਾਤਕਾਰ ਦੇ ਦੋਸ਼ੀ ਭਾਵੇਂ ਹਾਲੇ ਤਕ ਪੁਲਿਸ ਦੇ ਹੱਥੇ ਨਹੀਂ...

ਮਜੀਠਾ ਨੇੜਲੇ ਇਲਾਕੇ ‘ਚ ਨਸ਼ੇ ਦੀਆਂ ਜੜ੍ਹਾਂ ਡੂੰਘੀਆਂ, ਉਖਾੜਨ ਨੂੰ ਸਮਾਂ ਲੱਗੇਗਾ !

ਅੰਮ੍ਰਿਤਸਰ (ਸਾਰਾ ਯਹਾ) : ਅੰਮ੍ਰਿਤਸਰ ਵਿੱਚ ਸਨਅਤਕਾਰਾਂ ਨਾਲ ਮੀਟਿੰਗ ਕਰਨ ਆਏ ਸਨਅਤ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਮਜੀਠਾ ਦੇ ਨੇੜਲੇ ਇਲਾਕੇ ਵਿੱਚ...

‘ਆਪ’ ਨੇ ਵਿਧਾਇਕ ਚੀਮਾ ਤੇ ਦਲਜੀਤ ਸਦਰਪੁਰਾ ਨੂੰ ਸੌਂਪੇ ਅਹੁਦੇ

ਚੰਡੀਗੜ੍ਹ (ਸਾਰਾ ਯਹਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪਾਰਟੀ ਦੇ ਸੰਗਠਨਾਤਮਕ ਢਾਂਚੇ ‘ਚ ਹੋਰ ਵਿਸਤਾਰ ਕਰਦੇ ਹੋਏ ਦਿੜ੍ਹਬਾ ਤੋਂ ਵਿਧਾਇਕ ਹਰਪਾਲ...

ਵਿਧਾਇਕ ਕੁਟਾਪਾ ਕਾਂਡ: ਆਪਣੇ ਹੀ ‘ਵਲੰਟੀਅਰ’ ਦੀ ਗ੍ਰਿਫ਼ਤਾਰੀ ਲਈ ਧਰਨੇ ਦੇਣ ਲੱਗੀ ‘ਆਪ’

ਬਰਨਾਲਾ(ਸਾਰਾ ਯਹਾ) : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਤੇ ਰੇਤ ਮਾਫੀਆ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿੱਚ ਅੱਜ ਬਰਨਾਲਾ ਅੰਦਰ...

‘ਆਪ’ ਦਾ ਕਪਤਾਨ ਗੁਆਚਿਆ..?

ਚੰਡੀਗੜ੍ਹ (ਸਾਰਾ ਯਹਾ) : ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਹਮਲਾ ਹੋਣ ਤੋਂ ਬਾਅਦ ਪਾਰਟੀ ਜਿੱਥੇ ਇੱਕਜੁਟ ਹੋ ਗਈ...

ਨਾਜਾਇਜ਼ ਉਸਾਰੀਆਂ ‘ਤੇ ਸਿੱਧੂ ਦਾ ਐਕਸ਼ਨ, ਆਪਣਿਆਂ ਨੂੰ ਹੀ ਦਿੱਤਾ 15 ਦਿਨਾਂ ਦਾ ਸਮਾਂ

ਚੰਡੀਗੜ੍ਹ (ਸਾਰਾ ਯਹਾ) : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਾਜਾਇਜ਼ ਉਸਾਰੀਆਂ ਵਿਰੁੱਧ ਜਾਰੀ ਆਪਣੀ ਮੁਹਿੰਮ ਦੇ ਵਿਰੋਧ ਦੇ ਬਾਵਜੂਦ ਸਖ਼ਤ ਰੁਖ਼...

ਖਹਿਰਾ ਨੇ ਦਿੱਤੀ ਸਫਾਈ ਤੇ ਕਿਹਾ ਹੈ “ਕੇ ਮੈ ਕੋਈ ਗਲਤ ਬਿਆਨ ਨਹੀ ਦਿੱਤਾ”

ਜਲੰਧਰ (ਸਰਨ ਯਹਾ) : ‘ਰੈਫਰੈਂਡਮ 2020’ ਦੇ ਹਮਾਇਤੀ ਹੋਣ ਦੇ ਇਲਜ਼ਾਮਾਂ ਵਿੱਚ ਫਸੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਮੁੱਖ...

ਮਾਈਨਿੰਗ ਮਾਫ਼ੀਆ ਖਿਲਾਫ ਜੰਗ ‘ਚ ਸਿੱਧੂ ਨਾਲ ਡਟੀ ‘ਆਪ’

ਚੰਡੀਗੜ੍ਹ (ਸਾਰਾ ਯਹਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਨਾਜਾਇਜ਼ ਮਾਈਨਿੰਗ ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ...

ਮੋਦੀ ਸਰਕਾਰ ਨੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਸੂਤਾ ਫਸਾਇਆ

ਚੰਡੀਗੜ੍ਹ (ਸਾਰਾ ਯਹਾ) : ਕੇਂਦਰ ਵਿਚਲੀ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਸੂਤਾ ਫਸਾ ਦਿੱਤਾ ਹੈ। ਕੇਂਦਰ...
- Advertisement -