85.9 F
MANSA
Monday, May 4, 2026
Tel: 9815624390
Email: sarayaha24390@gmail.com

*ਪੁਲਿਸ ਨੇ ਕਿਸਾਨਾਂ ‘ਤੇ ਛੱਡੇ ਅੱਥਰੂ ਗੈਸ ਦੇ ਗੋਲੇ, ਵਰ੍ਹਾਈਆਂ ਡਾਂਗਾਂ; ਮਾਹੌਲ ਤਣਾਅਪੂਰਨ*

Punjab News (ਸਾਰਾ ਯਹਾਂ): ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕਾਰਕੁਨਾਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਤਣਾਅ ਵਧ ਗਿਆ। ਰੋਕਣ...

*ਵਕੀਲ ਸਰਕਾਰ ਦੇ ਨੌਕਰ ਨਹੀ ਸੰਵਿਧਾਨ ਦੇ ਰਖਵਾਲੇ ਹਨ ਅਤੇ ਰਖਵਾਲੇ ਬਣ ਕੇ ਹੀ...

ਮਾਨਸਾ, 06 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਵਕੀਲ ਸਰਕਾਰ ਦੇ ਨੌਕਰ ਬਣ ਕੇ ਕੰਮ ਨਹੀ ਕਰਨਗੇ ਵਕੀਲ ਸੰਵਿਧਾਨ ਦੇ ਰਖਵਾਲੇ ਹਨ ਅਤੇ ਰਖਵਾਲੇ...

*ਖਾਲਸਾ ਸਕੂਲ ਕ੍ਰਿਕਟ ਖੇਡ ਗਰਾਂਊਡ ਤੇ ਧੱਕੇ ਨਾਲ ਬਾਹਰੀ ਟੂਰਨਾਮੈਂਟ ਕਰਵਾਉਣਾ ਗੈਰ ਕਾਨੂੰਨੀ/ਮਾਨਤਾ ਰੱਦ...

ਮਾਨਸਾ, 06 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਜ਼ਿਲ੍ਹੇ ਵਿੱਚ ਕ੍ਰਿਕਟ ਦਾ ਭਵਿੱਖ ਗੰਭੀਰ ਖਤਰੇ ਵਿੱਚ ਦਿਖਾਈ ਦੇ ਰਿਹਾ ਹੈ ਕਿਉਂਕਿ...

*ਘੱਟ ਖਰਚੇ ਉੱਤੇ ਨਵੀ ਤਕਨੀਕ ਦੀ ਖੇਤੀ ਮਸ਼ੀਨਰੀ ਕਿਸਾਨਾਂ ਦੀ ਆਮਦਨ ‘ਚ ਸਹਾਈ: ਡਿਪਟੀ...

ਮਾਨਸਾ, 6 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਪਾਸੋਂ ਸਮੈਮ (ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ) ਅਤੇ...

*ਨੌਜਵਾਨ ਖੇਡਾਂ ਨਾਲ ਜੁੜਣ, ਖੇਡਾਂ ਹੀ ਉਨ੍ਹਾਂ ਦਾ ਉਜਵਲ ਭਵਿੱਖ ਤੇ ਤੰਦਰੁਸਤੀ ਬਣਾ ਸਕਦੀਆਂ...

ਮਾਨਸਾ, 06 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨੌਜਵਾਨ ਖੇਡਾਂ ਨਾਲ ਜੁੜਣ ਤੇ ਨਸ਼ਿਆਂ ਤੋਂ ਬਚ ਕੇ ਰਹਿਣ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ...

*ਰਮੇਸ਼ ਕੁਮਾਰ ਬਾਠਲਾ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਅੱਜ ਪੰਚਕੂਲਾ ਵਿਖੇ, ਸ਼ਰਧਾਂਜਲੀ ਦੇਣ ਲਈ...

ਮਾਨਸਾ 4 ਫਰਵਰੀ ਪਿਛਲੇ ਦਿਨੀਂ ਸਮਾਰਟ ਮੂਵ ਗਰੁੱਪ, ਬਾਠਲਾ ਗਰੁੱਪ ਆਫ ਕੰਪਨੀਜ਼ ਅਤੇ ਜੰਨਤ ਇਨਕਲੇਵ ਮਾਨਸਾ ਦੇ ਮਾਲਕ ਸੰਦੀਪ ਕੁਮਾਰ ਬਾਠਲਾ...

*ਆਪ ਦੇ ਰਾਜ ਵਿਚ ਲੋਕ ਆਪਣੇ ਆਪ ਨੂੰ ਕਰ ਰਹੇ ਨੇ ਠੱਗਿਆ ਮਹਿਸੂਸ :...

ਸਰਦੂਲਗੜ੍ਹ/ਮਾਨਸਾ, 3 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)- ਪੰਜਾਬ ਦੀ ਰਾਜਨੀਤੀ ਵਿਚ ਆ ਰਹੀਆਂ ਤਾਜ਼ਾ ਤਬਦੀਲੀਆਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਇਕ ਵਾਰ ਫਿਰ ਸੂਬੇ...

*ਸਕੂਲਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਸਮੇਂ ਟਿੱਪਰਾਂ ਦੀ ਆਵਾਜਾਈ ‘ਤੇ ਰੋਕ*

ਮਾਨਸਾ, 3 ਫਰਵਰੀ  (ਸਾਰਾ ਯਹਾਂ) : ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਪ੍ਰਾਪਤ...

*ਟੈਲੀਫਿਲਮ (ਸ਼ਾਮਲਾਟ ਦੀ ਟਾਹਲੀ) ਦੀ ਸ਼ੂਟਿੰਗ ਰਿਪੋਰਟ*

 ਮਾਨਸਾ (ਸਾਰਾ ਯਹਾਂ): ਜੈਤੇ ਦੇ ਨੇੜਲੇ ਪਿੰਡਾਂ ਵਿੱਚ ਚੱਲ ਰਹੀ ਟੈਲੀ ਫਿਲਮ ਦੀ ਸ਼ੂਟਿੰਗ ਦੇਖਣ ਦਾ ਮੌਕਾ ਮਿਲਿਆ। ਇੱਥੇ ਗੱਲਬਾਤ ਦੌਰਾਨ...

*ਜ਼ਿਲ੍ਹੇ ਵਿੱਚ ਗਊਧਨ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਵਿਆਪਕ ਟੀਕਾਕਰਨ ਮੁਹਿੰਮ ਦਾ...

 ਮਾਨਸਾ, 3 ਫਰਵਰੀ  (ਸਾਰਾ ਯਹਾਂ/ਮੁੱਖ ਸੰਪਾਦਕ):: ਡਿਪਟੀ ਕਮਿਸ਼ਨਰ ਨਵਜੋਤ ਕੌਰ (ਆਈ.ਏ.ਐਸ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਗਊਧਨ ਨੂੰ ਘਾਤਕ 'ਲੰਪੀ ਸਕਿਨ' ਬਿਮਾਰੀ...
- Advertisement -