ਅਸਤੀਫੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਢੀਂਡਸਾ, ਜਾਣੋ ਕੀ ਦਿੱਤਾ ਬਿਆਨ
ਅੰਮ੍ਰਿਤਸਰ : ਅਕਾਲੀ ਦਲ 'ਚੋਂ ਅਸਤੀਫਾ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਅਸਤੀਫੇ ਤੋਂ ਬਾਅਦ ਪਹਿਲੀ...
ਪੰਜਾਬ ਸਰਕਾਰ ਨੇ ਅਗਰਸੇਨ ਜਯੰਤੀ ‘ਤੇ ਛੁੱਟੀ ਦੀ ਘੋਸ਼ਣਾ ਕੀਤੀ
ਚੰਡੀਗੜ੍ਹ,(ਸਾਰਾ ਯਹਾ) 9 ਅਕਤੂਬਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ, ਪੰਜਾਬ ਸਰਕਾਰ ਨੇ ਬੁੱਧਵਾਰ ਨੂੰ 10 ਅਕਤੂਬਰ ਨੂੰ ਅਗਰਸੇਨ ਜਯੰਤੀ ਦੇ ਸ਼ੁਭ...
ਪੰਜਾਬ ‘ਚ ਇੱਟਾਂ ਦੇ ਭੱਠਿਆਂ ‘ਤੇ ਲਾਈ ਗਈ ਰੋਕ ਹਟਾਈ
ਚੰਡੀਗੜ੍ਹ (ਸਾਰਾ ਯਹਾ) : 'ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ' ਵਲੋਂ ਸੂਬੇ 'ਚ 1 ਅਕਤੂਬਰ ਤੋਂ 31 ਜਨਵਰੀ, 2019 ਤੱਕ ਇੱਟਾਂ ਦੇ ਭੱਠੇ ਚਾਲੂ ਕਰਨ ਸਬੰਧੀ ਲੱਗੀ...
ਪੈਟਰੋਲ-ਡੀਜ਼ਲ ਚੜ੍ਹਿਆ ਅੰਬਰੀਂ, ਰੁਪਇਆ ਮੂਧੇ ਮੂੰਹ ਡਿੱਗਾ
ਮੁੰਬਈ: ਇੱਕ ਪਾਸੇ ਤੇਲ ਦੀਆਂ ਕੀਮਤਾਂ 'ਚ ਰੋਜ਼ਾਨਾ ਉੱਛਾਲ ਆ ਰਿਹਾ ਹੈ ਤੇ ਦੂਜੇ ਪਾਸੇ ਰੁਪਇਆ ਡਾਲਰ ਦੇ ਮੁਕਾਬਲੇ ਹੇਠਾਂ ਖਿਸਕਦਾ ਜਾ ਰਿਹਾ ਹੈ।...
ਪੰਜਾਬ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣ ਕਿਸਾਨਾਂ ਨੇ ਲਗਾਈ ਪਰਾਲੀ ਨੂੰ ਅੱਗ
ਸਾਦਿਕ (ਪਰਮਜੀਤ) : ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਕੀਤੇ ਗਏ ਹੁਕਮਾਂ ਅਤੇ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਪਰਾਲੀ ਨਾ ਸਾੜਨ ਲਈ...
ਮਾਨਸਾ ਵਿਚ ਰੇਲਵੇ ਲਾਈਨਾਂ ਅੱਗੇ ਧਰਨਾ ਲਾਇਆ, ਦੋ ਟਰੇਨਾਂ ਹੋਈਆਂ ਲੇਟ
ਮਾਨਸਾ, 8 ਅਕਤੂਬਰ (ਸਾਰਾ ਯਹਾ)- ਪੇ®ਮ ਸਬµਧਾਂ ਦੇ ਚੱਲਦੇ ਇਕ ਨੌਜਵਾਨ ਦੀ ਸ਼ਹਿਰ ਦੇ ਅੰਡਰ ਬਿ®ਜ ਲਾਗੇ ਮਾਲ ਗੱਡੀ ਹੇਠਾਂ ਆਕੇ ਹੋਈ ਮੌਤ ਨੂµ...
ਚੂਰਾ ਪੋਸਤ ਖੁਰਦ-ਬੁਰਦ ਕਰਨ ਦੇ ਮਾਮਲੇ ਚ ਪੰਜਾਬ ਪੁਲਸ ਦੇ ਇੰਸਪੈਕਟਰ ਸਮੇਤ ਚਾਰ ਵਿਰੁੱਧ...
ਮੋਗਾ, 8 ਅਕਤੂਬਰ -ਮੋਗਾ ਜ਼ਿਲ੍ਹੇ ਦੇ ਥਾਣਾ ਬੱਧਨੀ ਕਲਾਂ ਵਿਖੇ ਕੁੱਝ ਸਮਾਂ ਪਹਿਲਾਂ ਤਾਇਨਾਤ ਰਹੇ ਇੰਸਪੈਕਟਰ ਗੁਰਪਿਆਰ ਸਿੰਘ ਵੱਲੋਂ ਕਥਿਤ ਤੌਰ ਤੇ ਤਸਕਰਾਂ ਤੋਂ...
ਲੁਧਿਆਣਾ ‘ਚ ਨਾਕੇ ‘ਤੇ ਨੌਜਵਾਨਾਂ ਨੇ ਪੁਲਸ ਮੁਲਾਜ਼ਮ ਨੂੰ ਮਾਰੀ ਗੋਲੀ
ਲੁਧਿਆਣਾ(ਸਾਰਾ ਯਹਾ): ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਨੇੜੇ ਦੋ ਨੌਜਵਾਨਾਂ ਨੇ ਇਕ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਮੁਲਾਜ਼ਮ ਨੂੰ ਡੀ. ਐੱਮ....
ਸਿਹਤ ਵਿਗੜਨ ਕਾਰਨ ਕਿੱਲਿਆਂਵਾਲੀ ਰੈਲੀ ‘ਚ ਨਹੀਂ ਪਹੁੰਚੇ ਨਵਜੋਤ ਸਿੱਧੂ
ਚੰਡੀਗੜ੍ਹ: ਬੀਤੇ ਦਿਨ ਕਾਂਗਰਸ ਦੀ ਕਿੱਲਿਆਂਵਾਲੀ ਰੈਲੀ ਵਿੱਚ ਪਾਰਟੀ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਗੈਰਹਾਜ਼ਰ ਰਹਿਣ ’ਤੇ ਕਈ ਸਵਾਲ ਉੱਠੇ ਹਨ। ਇਸ...
ਵਿਜੀਲੈਂਸ ਵਲੋਂ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
ਚੰਡੀਗੜ•,(ਸਾਰਾ ਯਹਾ) 8 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇਕ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ...
























