ਕਿਸਾਨਾਂ ਨੂੰ ਗੰਨਾ ਸਬਸਿਡੀ ਸਿੱਧੇ ਖਾਤਿਆਂ ‘ਚ ਭੇਜਣ ਲਈ ਕੈਪਟਨ ਨੇ ਲਾਈ ਮੁਹਰ
ਚੰਡੀਗੜ੍ਹ: ਗੰਨਾ ਕਾਸ਼ਤਕਾਰਾਂ ਤੇ ਨਿੱਜੀ ਖੰਡ ਮਿੱਲਾਂ ਨੂੰ ਕੁਝ ਰਾਹਤ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 25 ਰੁਪਏ ਫ਼ੀ ਕੁਇੰਟਲ ਦੇ ਹਿਸਾਬ ਨਾਲ...
ਕਿਸਾਨ ਕਰਜ਼ਾ ਰਾਹਤ ਯੋਜਨਾ ਤਹਿਤ ਕਿਸਾਨਾਂ ਨੂੰ 5.71 ਕਰੋੜ ਦੇ ਰਾਹਤ ਸਰਟੀਫਿਕੇਟ ਵੰਡੇ
ਚੰਡੀਗੜ•/ ਸੰਗਰੂਰ (ਦਿਆਲਪੁਰਾ),(ਸਾਰਾ ਯਹਾ,(ਬਲਜੀਤ ਸ਼ਰਮਾ) 2 ਮਾਰਚ: ਬਲਾਕ ਭਵਾਨੀਗੜ• ਦੇ 67 ਪਿੰਡਾਂ ਦੇ ਛੱਪੜਾਂ ਦੀ ਸਫ਼ਾਈ 'ਤੇ ਸੀਚੇਵਾਲ ਮਾਡਲ ਨੂੰ ਸਫ਼ਲਤਾ ਨਾਲ ਲਾਗੂ ਕੀਤਾ...
ਪੰਜਾਬ ਤੇ ਗਵਾਂਢੀ ਸੂਬਿਆਂ ਲਈ ਵਰਦਾਨ ਸਾਬਤ ਹੋਇਆ ਪੀ.ਜੀ.ਆਈ.ਐਮ.ਈ.ਆਰ: ਰਾਣਾ ਕੇਪੀ ਸਿੰਘ
ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 2 ਮਾਰਚ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸਥਾਨਕ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ...
ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੀਆਂ ਚੋਣਾਂ ਦੀ ਤਾਰੀਖ਼ ਐਲਾਨੀ
ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕੀਰਨੀ ਦੀਆਂ ਚੋਣਾਂ ਦੀ ਤਾਰੀਖ ਤੈਅ ਹੋ ਚੁੱਕੀ ਹੈ। ਇਸ ਦੇ ਮੁਤਾਬਕ 9 ਮਾਰਚ ਨੂੰ ਚੋਣਾਂ ਹੋਣਗੀਆਂ...
ਅਕਾਲੀ ਤੇ ਕਾਂਗਰਸੀ ਪੰਜਾਬ ਦੇ ਪਾਣੀਆਂ ਦੀ ਰੱਖਵਾਲੀ ਨਹੀਂ ਕਰ ਸਕੇ-ਖਹਿਰਾ
ਸਰਦੂਲਗੜ੍ਹ (ਬਲਜੀਤ ਪਾਲ) 2 ਮਾਰਚ: ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਸਰਦੂਲਗੜ੍ਹ ਦੇ ਪਿੰਡ ਰਾਏਪੁਰ ਵਿਖੇ ਬੋਲਦਿਆਂ ਕਿਹਾ ਕਿ ਅੱਜ ਜੋ...
ਬੀਰਇੰਦਰ ਸਿੰਘ ਕਿਰਤ ਤੇ ਉਸਾਰੀ ਸਾਹਿਕਾਰੀ ਯੂਨੀਅਨ ਦੇ ਚੇਅਰਮੈਨ ਬਾਣੇ
ਮਾਨਸਾ,(ਸਾਰਾ ਯਹਾਂ, ਬਲਜੀਤ ਸ਼ਰਮਾ): ਮਾਨਸਾ ਜਿਲ੍ਹਾ ਕਿਰਤ ਤੇ ਉਸਾਰੀ ਸਾਹਿਕਾਰੀ ਯੂਨੀਅਨ ਲਿਮਟਿਡ ਮਾਨਸਾ ਦੇ ਬੋਰਡ ਅੋਫ ਡਾਇਰੈਕਟਰ ਦੀ ਚੋਣ ਵਿਚ ਪਹਿਲੀ ਵਾਰ 20 ਸਾਲ...
ਪੀਐਮ ਮੋਦੀ 5 ਮਿੰਟ ਲਈ ਵੀ ਆਪਣਾ ਪ੍ਰਚਾਰ ਕਰਨਾ ਨਹੀਂ ਛੱਡ ਸਕਦੇ: ਰਾਹੁਲ ਗਾਂਧੀ
ਧੁਲੇ: ਭਾਰਤ-ਪਾਕਿ ਤਣਾਓ ਦੇ ਚੱਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਪੰਜ ਮਿੰਟ ਲਈ ਵੀ ਆਪਣਾ ਪ੍ਰਚਾਰ...
ਰਾਹੁਲ ਗਾਂਧੀ ਮੋਗਾ ‘ਚ ਵਜਾਉਣਗੇ ਚੋਣ ਬਿਗੁਲ, ਕਿਲੀ ਚਹਿਲਾਂ ‘ਚ ਰੈਲੀ
ਚੰਡੀਗੜ੍ਹ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਦਾ ਆਗ਼ਾਜ਼ ਮੋਗਾ ਤੋਂ ਕਰਨ ਜਾ ਰਹੇ ਹਨ। ਮੋਗਾ ਜ਼ਿਲ੍ਹੇ...
ਕੈਪਟਨ ਨਹੀਂ ਕਰਨਗੇ ਪਾਕਿਸਤਾਨੋਂ ਪਰਤੇ ਪਾਈਲਟ ਅਭਿਨੰਦਨ ਦਾ ਸਵਾਗਤ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਜਾ ਰਹੇ ਭਾਰਤੀ ਹਵਾਈ ਫ਼ੌਜ...
ਅਧਿਆਪਕਾਂ ਦੀ ਬਦਲੀ ਤੋਂ ਭੜਕੇ ਸੰਘਰਸ਼ਸ਼ੀਲ ਅਧਿਆਪਕਾਂ ਵੱਲੋਂ ਸਮੁੱਚਾ ਪ੍ਰਸ਼ਾਸਨ ਜਿਲ੍ਹਾ ਕੰਪਲੈਕਸ ਵਿੱਚ ਬੰਦ
ਮਾਨਸਾ 1 ਮਾਰਚ (ਸਾਰਾ ਯਹਾ,(ਹੀਰਾ ਮਿੱਤਲ)) ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਦੀ ਅਗਵਾਈ ਵਿੱਚ ਅਧਿਆਪਕਾਂ ਦਾ ਸੰਘਰਸ਼ ਉਸ ਸਮੇਂ ਭੜਕ ਪਿਆ ਜਦੋਂ ਜਿਲ੍ਹਾ ਸਿੱਖਿਆ ਅਫਸਰ...
























