੭੫ਵੇ ਕੈਪ ਦੋਰਾਨ ੬੫੦ ਪਰਿਵਾਰਾ ਨੂੰ ਰਾਸਨ ਵੰਡਿਆ-

0
9
ਮਾਨਸਾ {ਜੋਨੀ ਜਿੰਦਲ} ਚਿੰਤਹਰਨ ਰੇਲਵੇ ਤ੍ਰਿਵੈਣੀ ਮੰਦਰ ਮਾਨਸਾ ਜਿਥੇ ਹਰ ਰੋਜ ਹਜਾਰਾ ਲੋਕਾ ਨੂੰ ਲਗਾਤਾਰ ਲੰਗਰ ਪਾਣੀ ਦੀ ਸੇਵਾ  ਕਰਦਾ ਆਂ ਰਿਹਾ ਹੈ ਉੱਥੇ ਹਰ ਮਹੀਨੇ ਦੀਨ ਦੁਖੀਆ ਨੂੰ ਖਾਣ ਪੀਣ ਦਾ ਰਾਸਨ ਮੁਹਿਆ ਕਰਵਾਉਣ ਲਈ ਵੀ ਇਹ ਧਾਰਮਿਕ ਸੰਸਥਾ  ਕਤਾਰ ਵਿਚ ਹੈ ।ਰੇਲਵੇ ਸਟੇਸਨ ਦੇ ਨੇੜੇ ਇਸ ਮੰਦਰ ਵਿਚ ਹਰ ਰੋਜ ਸਰਧਾਲੂ ਆਪਣੀਆ ਮਨੋਕਾਮਨਾ ਪੂਰੀਆ ਪੂਰੀਆ ਹੋਣ ਉਪਰੰਤ ਸਰਧਾ ਦੇ ਫੁੱਲ ਭੈਟ ਕਰਨ ਦੇ ਨਾਲ ਲੋੜਬੰਦਾ ਲਈ ਖਾਣ ਪੀਣ ਦੀ ਵੀ ਸਮੱਗਰੀ ਭੈਟ ਕਰ ਰਹੇ ਹਨ ਜਿਸ ਅਧੀਨ ਅੱਜ ੧੭੫ ਕੈਪ ਦੋਰਾਨ੬੫੦ ਰਿਵਾਰਾ ਨੂੰ ਇੱਕ ਮਹੀਨੇ ਦਾ ਰਾਸਨ ਵੰਡਿਆ।ਮੰਦਰ ਦੇ ਪ੍ਰਧਾਨ ਅਸੋਕ ਲਾਲੀ ਨੇ ਦੱਸਿਆ ਕਿ ਅੱਜ ਸਾਡਾ ਸਮਾਜ ਧਾਰਮਿਕ ਸੰਸਥਾਵਾ ਦੇ ਸਹਾਰੇ ਖੜਾ ਹੈ ਇਸ ਲਈ ਸਾਨੂੰ ਸਭ ਨੂੰ  ਇਸ ਵਿਚ ਯੋਗਦਾਨ ਪਾਉਣ ਲਈ ਦਸਬੰਧ ਜਰੂਰ ਕੱਢਣਾ ਚਾਹੀਦਾ ਹੈ ਇਸ ਮੋਕੇ  ,ਗਿਆਨ ਚੰਦ ,ਸੁਰੇਸ ਕੁਮਾਰ  ,ਪਾਲਾ ਰਾਮ ,ਰਾਜਨ ਕੁਮਾਰ ਰਾਮ ਚੰਦਰ, ਪ੍ਰੇਮ ਚੰਦ ਹਾਜਰ ਸਨ

EDITED BY : SARA YAHA | | Last Updated : 8:10 pm 5 ਫ਼ਰਵਰੀ 2019

LEAVE A REPLY

Please enter your comment!
Please enter your name here