*ਮਾਇਸਰਖਾਨਾ ਮੰਦਰ ਕਮੇਟੀ ਦੀ ਸਰਵ ਸੰਮਤੀ ਨਾਲ ਚੋਣ*

0
66

ਮਾਨਸਾ 27 ਜਨਵਰੀ- (ਸਾਰਾ ਯਹਾਂ/ਜਗਦੀਸ਼ ਬਾਂਸਲ) – ਪ੍ਰਾਚੀਨ ਸ਼੍ਰੀ ਦੁਰਗਾ ਮਾਤਾ ਮੰਦਰ ਪਿੰਡ ਮਾਇਸਰਖਾਨਾ ਕਮੇਟੀ ਦੀ ਚੋਣ ਵਿੱਚ ਇਸ ਵਾਰ ਸੱਤ ਮੈਂਬਰੀ ਕਮੇਟੀ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ ਹੈ। ਮੰਦਰ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ ਸੱਤਪਾਲ ਬਾਂਸਲ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਮੇਟੀ ਦੀ ਚੋਣ ਵਿੱਚ  ਰਾਜਨ ਗਰਗ ਬਠਿੰਡਾ, ਰਾਮਪਾਲ ਸਰਦੂਲਗੜ੍ਹ, ਪਵਨ ਬਾਂਸਲ, ਅਸ਼ੋਕ ਕੁਮਾਰ, ਅਜੈ ਕੁਮਾਰ ਨੀਟਾ,ਕੇਵਲ ਕੁਮਾਰ ਹੈਪੀ, ਸੱਤਪਾਲ ਬਾਂਸਲ ਕਮੇਟੀ ਮੈਂਬਰ ਚੁਣੇ ਗਏ ਹਨ। ਇਸ 7 ਮੈਂਬਰੀ ਕਮੇਟੀ ਦੀ ਚੋਣ ਮੰਦਰ ਨਾਲ ਸਬੰਧਤ 32 ਯੂਨਿਟਾਂ ਦੇ ਮੈਬਰਾਂ ਵੱਲੋ ਸਰਵ ਸੰਮਤੀ ਨਾਲ ਲਾਰਡ ਰਾਮਾ ਸਕੂਲ ਬਠਿੰਡਾ ਵਿਖੇ ਕੀਤੀ ਹੈ। ਇਹ੍ਹ ਕਮੇਟੀ ਹੀ ਮੰਦਰ ਦੇ ਸਾਰੇ ਪ੍ਰਬੰਧਾਂ ਦੀ ਦੇਖ ਰੇਖ ਕਰੇਗੀ ਤੇ ਮੰਦਰ ਦੀ ਬਿਹਤਰੀ ਲਈ ਕੰਮ ਕਰੇਗੀ।

LEAVE A REPLY

Please enter your comment!
Please enter your name here