

ਮਾਨਸਾ 26-11-2025 (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ
ਮਾਨਸਾ ਜੀ ਵੱਲਂੋ ਪੱ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਗੌਰਵ ਯਾਦਵ, ਆਈ.ਪੀ.ਐਸ.
ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ
ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਜੀ ਦੀ ਅਗਵਾਈ ਹੇਠ ਜਿਲ੍ਹਾ ਮਾਨਸਾ ਵਿੱਚ
ਵੱਖ-ਵੱਖ ਜਗ੍ਹਾ ਪਰ ਸ਼ ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਮਾਨਸਾ ਪੁਲਿਸ ਵੱਲੋਂ
ਇੱਕ ਵਿਅਕਤੀ ਪਾਸਂੋ 02 ਪਿਸਟਲ .32 ਬੋਰ ਸਮੇਤ 02 ਜਿੰਦਾ ਰਂੌਦ .32 ਬੋਰ ਅਤੇ 01 ਦੇਸੀ ਕੱਟਾ
315 ਬੋਰ ਸਮੇਤ 01 ਕਾਰਤੂਸ 315 ਬੋਰ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।
ਜਿਸ ਤੇ ਸ਼੍ਰੀ ਮਨਮੋਹਨ ਸਿੰਘ ਔਲਖ, ਐਸ.ਪੀ.(ਇੰਨਵੈ.) ਜੀ ਵੱਲਂੋ ਜਾਣਕਾਰੀ
ਦਿੰਦੇ ਹੋਏ ਦੱਸਿਆ ਗਿਆ ਕਿ ਸ਼੍ਰੀ ਅੰਮ੍ਰਿਤਪਾਲ ਸਿੰਘ ਭਾਟੀ ਪੀ.ਪੀ.ਐਸ, ਉਪ ਕਪਤਾਨ ਪੁਲਿਸ
(ਡੀ) ਮਾਨਸਾ ਅਤੇ ਸ਼੍ਰੀ ਸਿਕੰਦਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ (ਸ:ਡ: ਬੁਢਲਾਡਾ) ਦੀ
ਨਿਗਰਾਨੀ ਹੇਠ ਇੰਸਪੈਕਟਰ ਕੰਵਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋਂ ਪੁਲਿਸ
ਟੀਮ ਦਾ ਗਠਨ ਕੀਤਾ ਗਿਆ ਸੀ।ਪੁਲਿਸ ਪਾਰਟੀ ਵੱਲਂੋ ਸ਼ਹਿਰ ਬੁਢਲਾਡਾ ਵਿੱਚ ਸ਼ੱਕੀ ਵਿਅਕਤੀਆਂ
ਅਤੇ ਵੱਖ-ਵੱਖ ਥਾਵਾਂ ਦੀ ਚੈਕਿੰਗ ਕੀਤੀ ਗਈ ।

ਸ:ਥ:ਸੁਖਜੀਤ ਸਿੰਘ 294/ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਨੇੜੇ ਹੋਲੀ
ਹਾਰਟ ਸਕੂਲ ਬੁਢਲਾਡਾ ਵਿਖੇ ਰਾਮਬਖਸ਼ ਉਰਫ ਬਖਸ਼ੀ ਪੁੱਤਰ ਬੂਟਾ ਸਿੰਘ ਉਰਫ ਕੁਲਦੀਪ ਸਿੰਘ
ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਸੁਖਚੈਨ ਜਿਲ੍ਹਾ ਸਿਰਸਾ (ਹਰਿਆਣਾ) ਨੂੰ ਦੌਰਾਨੇ ਨਾਕਾਬੰਦੀ ਕਾਬੂ
ਕੀਤਾ ਗਿਆ।ਜਿਸ ਦੇ ਕਬਜਾ ਵਿੱਚੋਂ 02 ਪਿਸਟਲ .32 ਬੋਰ ਸਮੇਤ 02 ਜਿੰਦਾ ਰੌਂਦ .32 ਬੋਰ ਅਤੇ
01 ਦੇਸੀ ਕੱਟਾ 315 ਬੋਰ ਸਮੇਤ 01 ਕਾਰਤੂਸ 315 ਬੋਰ ਬ੍ਰਾਮਦ ਹੋਏ।ਜਿਸਤੇ ਦੋਸ਼ੀ ਖਿਲਾਫ ਮੁੱਕਦਮਾ
ਨੰਬਰ 225 ਮਿਤੀ 25.11.2025 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ ਬੁਢਲਾਡਾ ਦਰਜ
ਕੀਤਾ ਗਿਆ ਹੈ।ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਵੱਲਂੋ ਕੁੱਝ ਦਿਨ ਪਹਿਲਾਂ ਥਾਣਾ
ਬੜਾਗੁੜਾ, ਜਿਲ੍ਹਾ ਸਿਰਸਾ(ਹਰਿਆਣਾ) ਵਿਖੇ ਦੋ ਵੱਖ-ਵੱਖ ਥਾਵਾਂ ਪਰ ਫਾਈਰਿੰਗ ਦੀਆਂ ਵਾਰਦਾਤਾਂ ਨੂੰ
ਅੰਜਾਮ ਦਿੱਤਾ ਗਿਆ ਸੀ ਜੋ ਹੁਣ ਭਗੌੜਾ ਚੱਲ ਰਿਹਾ ਸੀ।ਰਾਮਬਖਸ਼ ਉਰਫ ਬਖਸ਼ੀ ਉਕਤ ਜੋ ਦਵਿੰਦਰ
ਬੰਬੀਹਾ ਗੈਂਗ ਨਾਲ ਸ ੰਬੰਧ ਰੱਖਦਾ ਹੈ।ਦੋਸ਼ੀ ਉਕਤ ਖਿਲਾਫ ਹੁਣ ਤੱਕ ਕੁੱਲ 06 ਮੁਕੱਦਮੇ ਦਰਜ ਹਨ।
ਦੋਸ਼ੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਮਾਨਯੋਗ ਅਦਾਲਤ ਪਾਸੋਂ
ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਰਿਮਾਂਡ ਦੌਰਾਨ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ
ਜਾਵੇਗੀ, ਜਿਸਤੇ ਕਾਫੀ ਅਹਿਮ ਖੁਲਾਸੇ ਹੋਣ ਦੀ ਸ ੰਭਾਵਨਾ ਹ























