*ਡੀਏਵੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਦਾ ਟੂਰ ਚਮਕੌਰ ਸਾਹਿਬ ਹੋ ਕੇ ਪਰਤਿਆ*

0
21

ਸ੍ਰੀ ਮੁਕਤਸਰ ਸਾਹਿਬ,   (ਸਾਰਾ ਯਹਾਂ/ਮਨੀਸ਼ ਗਰਗ)- ਡੀ.ਏ.ਵੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਦੀ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਪ੍ਰਿੰਸੀਪਲ ਸ੍ਰੀ ਮਨਦੀਪ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਦੀ ਅਗਵਾਈ ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਦਾਸਤਾਨ -ਏ ਸ਼ਹਾਦਤ (ਚਮਕੌਰ ਸਾਹਿਬ) ਲੈ ਕੇ ਜਾਇਆ ਗਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਣਾ ਸੀ ।ਇਸ ਤੋਂ ਉਪਰੰਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਚਮਕੌਰ ਦੀ ਗੜੀ ਦੇ ਦਰਸ਼ਨ ਕਰਵਾਏ ਗਏ। ਜਿਸ ਸਟਾਫ ਮੈਂਬਰਜ ਬਬਨੀਤ ਕੌਰ,ਹਰਦੀਪ ਕੌਰ, ਅਨੰਤ ਕੌਰ ,ਗਗਨਦੀਪ ਕੌਰ, ਨਿਸ਼ੂ, ਮਨਪ੍ਰੀਤ ਕੌਰ, ਗੁਰਮੀਤ ਕੌਰ ਸ਼ਾਮਿਲ ਸਨ।

LEAVE A REPLY

Please enter your comment!
Please enter your name here