

ਮਾਨਸਾ 14-09-2025 (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਦੀ ਰਹਿਨੁਮਾਈ ਹੇਠ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਕੁੱਝ ਅਹਿਮ ਵਿਚਾਰਾਂ ਕੀਤੀਆਂ ਗਈਆਂ ਜਿੱਥੇ ਹੜਾਂ ਨੇ ਪੰਜਾਬ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਘਰਾਂ ਦਾ ਪਸ਼ੂ ਅਤੇ ਖੇਤੀ ਬਾੜੀ ਦਾ ਨੁਕਸਾਨ ਹੋਇਆ ਓਥੇ ਹੜਾਂ ਕਾਰਨ ਨੇ ਟੈਕਸੀ ਚਾਲਕਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਤਕਰੀਬਨ ਤਿੰਨ ਮਹੀਨਿਆਂ ਤੋਂ ਟੈਕਸੀ ਚਾਲਕਾਂ ਦਾ ਕੰਮ ਬਿੱਲਕੁਲ ਬੰਦ ਪਿਆ ਹੈ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਬੋਲਿਆਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਜਿੰਨੇ ਵੀ ਟੈਕਸੀ ਧੰਦੇ ਨਾਲ ਜੁੜੇ ਹਨ ਉਹ ਸੱਭ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਤਕਰੀਬਨ ਤਕਰੀਬਨ ਗੱਡੀਆਂ ਲੋਨ ਤੇ ਲੈਕੇ ਹੀ ਰੁਜ਼ਗਾਰ ਤੋਰਿਆ ਹੋਈਆਂ ਹੈ ਟੈਕਸੀ ਚਲਾਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਤਕਰੀਬਨ ਤਿੰਨ ਮਹੀਨਿਆਂ ਤੋਂ ਕੰਮ ਬੰਦ ਕਾਰਨ ਘਰ ਦਾ ਗੁਜਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ ਉੱਥੇ ਹਰ ਮਹੀਨੇ ਕਿਸ਼ਤ ਆ ਜਾਂਦੀ ਹੈ ਸੋ ਜੋ ਬਿਨਾਂ ਕੰਮ ਤੋਂ ਭਰਨੀ ਮੁਸ਼ਕਲ ਹੈ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਨੂੰ ਤੇ ਸਾਡੇ ਪਰਿਵਾਰ ਦੇ ਨਾਲ ਨਾਲ ਸਾਡੇ ਰੁਜ਼ਗਾਰ ਨੂੰ ਵੀ ਵਚਾਇਆ ਜਾਵੇ ਸਾਨੂੰ ਸਿਰਫ ਤੇ ਸਿਰਫ ਟੈਕਸਾਂ ਤੇ ਪਰਮਿਟਾ ਵਿੱਚ ਰਾਹਿਤ ਦਿੱਤੀ ਜਾਵੇ ਅਤੇ ਬੈਂਕਾਂ ਤੇ ਵੱਡੀਆਂ ਵੱਡੀਆਂ ਫੈਨਸ ਕੰਪਨੀਆਂ ਨੂੰ ਕਹਿਕੇ ਕਿਸ਼ਤਾਂ ਭਰਨ ਵਿੱਚ ਕੁੱਝ ਰਾਹਿਤ ਦਵਾਈ ਜਾਵੇ ਜਦ ਤੱਕ ਕੰਮ ਨਹੀਂ ਚਲਦਾ ਕਿਸ਼ਤਾਂ ਭਰਨ ਲਈ ਸਮਾਂ ਦੀਵਾਇਆ ਜਾਵੇ
ਪੰਜਾਬ ਸਰਕਾਰ ਨੂੰ ਦੱਸਣਾ ਬਣਦਾ ਹੈ ਕਿ ਹੜ ਪੀੜਤਾਂ ਨੂੰ ਰਾਹਿਤ ਸਮਗਰੀ ਤੇ ਹੋਰ ਘਰੇਲੂ ਰੋਜ਼ ਵਰਤੋਂ ਪਹੁੰਚਣ ਲਈ ਸਾਡੇ ਡਰਾਈਵਰ ਵੀਰਾਂ ਵਲੋਂ ਪਹਿਲ ਕਦਮੀ ਕੀਤੀ ਗਈ ਹੈ ਜਦੋਂ ਕਿਤੇ ਵੀ ਸਾਡੇ ਦੇਸ਼ ਤੇ ਵਸਦੇ ਲੋਕਾਂ ਤੇ ਸੰਕਟ ਦੀ ਘੜੀ ਆਈ ਸਮੂਹ ਡਰਾਈਵਰ ਵੀਰਾਂ ਵਲੋਂ ਪਹਿਲ ਕਦਮੀ ਕੀਤੀ ਗਈ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੁਣ ਪੰਜਾਬ ਸਰਕਾਰ ਸਾਡੇ ਤੇ ਸਾਡੇ ਪਰਿਵਾਰ ਨੂੰ ਬਚਾਵੇ ਸਾਡਾ ਪਰਿਵਾਰ ਸਾਡੇ ਰੁਜ਼ਗਾਰ ਨਾਲ ਹੀ ਬਚ ਸਕਦਾਂ ਹੈ ਆਉਣ ਵਾਲੇ ਦਿਨਾਂ ਵਿਚ ਟਰਾਂਸਪੋਰਟ ਮੰਤਰੀ ਤੇ ਡੀ ਸੀ ਦਫਤਰ ਮੰਗ























