

(ਸਾਰਾ ਯਹਾਂ/ਬਿਊਰੋ ਨਿਊਜ਼) : ਸ਼੍ਰੀ ਅਸੋਕ ਕੁਮਾਰ ਬਿਲ ਵੰਡਕ ਪੀ.ਐਸ.ਪੀ.ਸੀ.ਐਲ ਨੂੰ ਸੇਵਾ ਮੁਕਤ ਹੋਣ ਤੇ ਐੱਸ.ਡੀ.ਓ. ਸ਼੍ਰੀ ਅੰਮ੍ਰਿਤਪਾਲ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਜੀ। ਇਸ ਮੌਕੇ ਹਾਜਰ ਸ਼੍ਰੀ ਅਸੋਕ ਕੁਮਾਰ ਗੋਇਲ ਆਗੂ TSU ਜੀ ਨੇ ਦੱਸਿਆ ਕਿ ਅਸ਼ੋਕ ਕੁਮਾਰ ਬਿਲ ਵੰਡਕ ਜੀ । ਜਨਵਰੀ 1998 ਨੂੰ ਕੰਟਰੈਕਟ ਤੇ ਬਿੱਲ ਵੰਡਕ ਤੌਰ ਤੇ ਸਬ ਅਰਬਨ ਮਾਨਸਾ ਵਿਖੇ ਭਰਤੀ ਹੋਏਤੇ ਇਹਨਾਂ ਵੱਲੋਂ ਆਪਣੀ ਸੇਵਾ ਬਹੁਤ ਇਮਾਨਦਾਰੀ ਅਤੇ ਅਣਥੱਕ ਸੇਵਾ ਨਿਭਾਈ ਅਤੇ 30.06.2025 ਨੂੰ ਸੇਵਾ ਮੁਕਤ ਹੋਏ । ਇਸ ਮੌਕੇ ਪਰਦੀਪ ਸਿੰਘ ਸਿੱਧੂ ਕੈਸ਼ੀਅਰ, ਸੰਜੀਵ ਕੁਮਾਰ ਕੈਸ਼ੀਅਰ, ਵੀਰਭਾਨ ਮੀਟਰ ਰੀਡਰ ਹਾਜਰ ਸਨ।























