

27/03/2025 (ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀਆਂ ਜਨਤਾ ਪਾਰਟੀ ਦੇ ਜਿਲਾਂ ਪ੍ਰਧਾਨ ਰਕੇਸ਼ ਜੈਨ ਨੇ ਪਾਰਟੀ ਅਹਦੇਦਾਰਾ ਅਤੇ ਰੇਲਵੇ
ਕਮੇਟੀ ਮੈਬਰਾਂ ਦੀ ਟੀਮ ਨਾਲ ਨਵੇ ਬਣ ਰਹੇ ਰੇਲਵੇ ਸਟੇਸ਼ਨ ਮਾਨਸਾ ਦੀ ਜਾਣਕਾਰੀ ਵਿੱਕੀ ਮਿੱਤਲ ਅਤੇ ਰੇਲਵੇ ਸਟੇਸ਼ਨ ਦੇ
ਅਧਿਕਾਰੀਆਂ ਤੋਂ ਰੇਲਵੇ ਸਟੇਸ਼ਨ ਦੇ ਚਲ ਰਹੇ ਕੰਮ ਬਾਰੇ ਜਾਣਕਾਰੀ ਲੈਤੀ ਤੇ ਉਨਾਂ ਨੇ ਦੱਸਿਆਂ ਕਿ ਸਟੇਸ਼ਨ ਦਾ ਲੱਗਭਗ ਕੰਮ
ਪੂਰਾ ਹੋ ਚੁੱਕ ਹੈਂ ਅਪ੍ਰੈਲ ਤੱਕ ਇਹ ਕੰਮ ਪੂਰਾ ਕਰ ਦਿੱਤਾ ਜਾਵੇਗਾਂ। ਅਤੇ ਅਧਿਕਾਰੀਆਂ ਨੂੰ ਕਿਹਾ ਗਿਆਂ ਕਿ ਇਸ ਕੰਮ ਨੂੰ ਜਲਦੀ
ਪੂਰਾ ਕੀਤਾ ਜਾਵੇ ਤਾਂ ਜੋਂ ਮਾਨਸਾ ਸ਼ਹਿਰ ਦੇ ਵਾਸੀ ਨੂੰ ਇੱਕ ਵਧੀਆਂ ਸਹੂਲਤਾ ਨਾਲ ਲੈਸ ਇਹ ਰੇਲਵੇ ਸਟੇਸ਼ਨ ਨੂੰ ਮਾਨਸਾ ਦੇ
ਲੋਕਾ ਲਈ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ। ਇਸ ਮੋਕੇ ਤੇ ਜਿਲ੍ਹਾਂ ਜਰਨਲ ਸੈਕਟਰੀ ਵਿਨੋਦ ਕਾਲੀ ਰੇਲਵੇ ਕਮੇਟੀ ਮੈਬਰ
ਸ਼ੁਨੀਲ ਸ਼ਰਮਾਂ ਮਨਦੀਪ ਸਿੰਘ ਮਾਨ ਹਲਕਾ ਇੰਚਾਰਜ ਮੰਡਲ ਮਾਨਸਾ ਦੇ ਪ੍ਰਧਾਨ ਵਿਦੋਨ ਭੰਮਾਂ ਪ੍ਰਧਾਨ ਮਦਨ ਲਾਲ ਅਸੀ
ਮੋਰਚਾ ਦੇ ਜਿਲਾਂ ਪ੍ਰਧਾਨ ਬਲਵਿੰਦਰ ਸਿੰਘ ਭਗਵਾਨ ਸਿੰਘ ਮੱਖਣ ਲਾਲ ਅਮਨਦੀਪ ਸਿੰਘ ਭੂਸ਼ਣਲਾਲ ਝੁਨੀਰ ਹਾਜਰ ਸਨ।























