ਬੰਦੀਆਂ ਦੇ ਮੁਫਤ ਟੈਸਟ ਕਰਨ ਲਈ ਕੈਂਪ ਆਯੋਜਿਤ

0
17
ਮਾਨਸਾ, 30 ਅਕਤੂਬਰ (ਬਲਜੀਤ ਸ਼ਰਮਾ) -ਜਿਲਾ ਯੂਥ ਵੈਲਫੇਅਰ ਐਸੋਸੀਏਸ਼ਨ ਵਲੋਂ ਜੇਲ੍ਹ ਸੁਪਰਡੈਂਟ ਜਸਵੰਤ ਸਿੰਘ ਥਿੰਦ ਦੀ ਅਗਵਾਈ ਹੇਠ ਜ਼ਿਲਾ ਜੇਲ੍ਹ ਵਿਖੇ ਬੰਦੀਆਂ ਦੇ ਮੁਫਤ ਟੈਸਟ ਕਰਨ ਲਈ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ, ਸੁਖਦੀਪ ਕੌਰ, ਬੀਨੂ ਰਾਣੀ, ਅਗਰਦੀਪ ਸਿੰਘ ਵਲੋਂ ਕੈਦੀਆਂ ਦੇ ਐਚ.ਆਈ.ਵੀ ਆਦਿ ਦੇ ਟੈਸਟ ਕੀਤੇ ਗਏ। ਇਸ ਮੌਕੇ ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋ, ਡਾ. ਇਸ਼ਾਨ ਬਾਂਸਲ, ਜਗਤਾਰ ਸਿੰਘ, ਛੋਟਾ ਸਿੰਘ, ਕਰਮ ਸਿੰਘ ਆਦਿ ਹਾਜ਼ਰ ਸਨ


EDITED BY : SARA YAHA | | Last Updated : 7:59 pm 29 October 2018

LEAVE A REPLY

Please enter your comment!
Please enter your name here