ਪਟਿਆਲਾ : ‘ਕੋਹਲੀ ਸਵੀਟਸ’ ਨੂੰ ਲੱਗੀ ਭਿਆਨਕ ਅੱਗ, ਤਿੰਨੇ ਮੰਜ਼ਿਲਾ ਸੜ ਕੇ ਸੁਆਹ

0
1
Wednesday, April 25, 2018-9:14 AM

ਪਟਿਆਲਾ(ਸਾਰਾ ਯਹਾ ) : ਪਟਿਆਲਾ ਦੇ ਤ੍ਰਿਪੜੀ ਇਲਾਕੇ ‘ਚ ਸਥਿਤ ‘ਕੋਹਲੀ ਸਵੀਟਸ’ ਨੂੰ ਅੱਜ ਤੜਕਸਾਰ ਅੱਗ ਲੱਗ ਗਈ, ਜਿਸ ਨਾਲ ਕੋਹਲੀ ਸਵੀਟਸ ਦੀਆਂ ਤਿੰਨੋਂ ਮੰਜ਼ਿਲਾ ਸੜ ਕੇ ਸੁਆਹ ਹੋ ਗਈਆਂ। ਅੱਗ ਸਵੇਰੇ 4 ਵਜੇ ਦੇ ਕਰੀਬ ਲੱਗੀ ਦੱਸੀ ਜਾ ਰਹੀ ਹੈ। ਮੁੱਢਲੀ ਜਾਂਚ ‘ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਾਹ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਲਗਭਗ ਇਕ ਘੰਟਾ ਲੇਟ ਪੁੱਜੀ ਅਤੇ ਕਾਫੀ ਮੁਸ਼ੱਕਲ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।

LEAVE A REPLY

Please enter your comment!
Please enter your name here