

ਜੋਧਪੁਰ(ਸਾਰਾ ਯਹਾ ):16 ਸਾਲਾ ਨਾਬਾਲਗ਼ ਬੱਚੀ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ ਜੋਧਪੁਰ ਅਦਾਲਤ ਨੇ ਆਸਾਰਾਮ ਬਾਪੂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਸ ਦੇ ਹੋਰ ਸਾਥੀ ਵੀ ਦੋਸ਼ੀ ਸਾਬਿਤ ਹੋਏ ਹਨ। ਆਸਾਰਾਮ ਨੂੰ ਦਿੱਤੀ ਜਾਣ ਵਾਲੀ ਸਜ਼ਾ ਦਾ ਐਲਾਨ ਵੀ ਅੱਜ ਹੀ ਕੀਤਾ ਜਾਵੇਗਾ। ਸਜ਼ਾ ਸਬੰਧੀ ਫ਼ੈਸਲਾ ਕਰਨ ਲਈ ਬਹਿਸ ਸ਼ੁਰੂ ਹੋ ਚੁੱਕੀ ਹੈ।























