*IPS ਡਾ.ਨਰਿੰਦਰ ਭਾਰਗਵ,ਵੱਲੋੋਂ ਮਾਨਸਾ ਤਾਇਨਾਤੀ ਦੌੌਰਾਨ ਮਾਨਸਾ ਵਾਸੀਆਂ ਵਲੋਂ ਦਿੱਤੇ ਗਏ ਭਰਪੂਰ ਸਹਿਯੋੋਗ ਸਦਕਾ ਕੀਤਾ ਧੰਨਵਾਦ*

0
77

ਮਾਨਸਾ, 15 ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ/ਮੁੱਖ ਸੰਪਾਦਕ) :- IPS ਡਾ.ਨਰਿੰਦਰ ਭਾਰਗਵ,ਵੱਲੋੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਮਾਨਸਾ ਤਾਇਨਾਤੀ ਦੌੌਰਾਨ ਮਾਨਸਾ ਵਾਸੀਆਂ ਵਲੋਂ ਦਿੱਤੇ ਗਏ ਭਰਪੂਰ ਸਹਿਯੋੋਗ ਸਦਕਾ ਕੀਤਾ ਧੰਨਵਾਦ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਵੱਲੋੋਂ ਦੱਸਿਆ ਗਿਆ ਕਿ ਮਾਨਸਾ ਜਿਲ੍ਹੇ ਦੇ ਸਾਰੇ ਪ੍ਰੈਸ ਸਾਥੀਆਂ ਦੇ ਉਹ ਹਮੇਸ਼ਾ ਰਿਣੀ ਰਹਿਣਗੇ, ਜਿਹਨਾਂ ਨੇ ਦੋੋਸਤਾਂ ਮਿੱਤਰਾਂ ਵਾਂਗ ਪੁਲਿਸ ਪ੍ਰਸਾਸ਼ਨ ਦਾ ਸਾਥ ਦਿੱਤਾ ਅਤੇ ਸਦਾ ਸਹੀ ਤੇ ਸੁੱਚੀ ਪੱਤਰਕਾਰੀ ਕਰਕੇ ਮਾਨਸਾ ਪੁਲਿਸ ਪ੍ਰਸਾਸ਼ਨ ਨਾਲ ਹਰ ਤਰਾ ਦਾ ਮੇਲ ਜੋੋਲ  ਬਣਾਈ ਰੱਖਿਆ। ਮੇਰੇ ਵੱਲੋੋ ਸਾਰੇ ਪੱਤਰਕਾਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਦੁਸਹਿਰੇ ਦੀਆ ਸੁਭਕਾਮਨਾਵਾਂ

LEAVE A REPLY

Please enter your comment!
Please enter your name here