

ਸਰਹੰਦ ਨਹਿਰ ਵਿਚ ਪਾਣੀ ਦਾ ਪੱਧਰ ਉੱਚਾ ਹੋਇਆ ਅਤੇ ਇਸ ਵੇਲੇ ਪਾਣੀ ਦਾ ਵਹਾਅ ਤੇਜ ਹੋ ਗਿਆ ਹੈ ਅਤੇ ਜੇਕਰ ਪ੍ਰਸ਼ਾਸਨ ਨੇ ਕੋਈ ਢੁੱਕਵਾਂ ਪ੍ਰਬੰਧ ਨਾ ਕੀਤਾ ਤਾਂ ਇਹ ਨਹਿਰ ਤੇਜ ਵਹਾਅ ਦੇ ਕਾਰਨ ਨਹਿਰ ਟੁੱਟ ਵੀ ਸਕਦੀ ਹੈ ਪ੍ਰਸ਼ਾਸਨ ਨੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕਿਸਾਨ ਆਗੂ ਮੋਕੇ ਪਰ ਪਹੁੰਚ ਰਹੇ ਹਨ ਅਤੇ ਲੋਕਾਂ ਨੂੰ ਡਰ ਹੈ ਕਿ ਜੇ ਨਹਿਰ ਟੁੱਟ ਗਈ ਤਾਂ ਕਿਸਾਨਾਂ ਦਾ ਝੋਨਾ ਬੀਜਆ ਹੋਇਆ ਹੈ ਤੇ ਭਾਰੀ ਨੁਕਸਾਨ ਹੋਣ ਦਾ ਡਰ ਹੈ
EDITED BY : SARA YAHA | | Last Updated :27 June 2018























