ਡਾ: ਨਰਿੰਦਰ ਭਾਰਗਵ, (S.S.P) ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਈ ਬਰਾਮਦਗੀ ਬਾਰੇ ਦੱਸਿਆ ਗਇਆ

0
57

ਮਾਨਸਾ ੩ ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ) ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪਸੂਆ ਦੀ ਰਾਤ ਸਮੇਂ ਢੋਆ^ਢੁਆਈ ਨਾ ਕਰਨ ਸਬੰਧੀ ਮਾਨਯੋਗ ਜਿਲਾ ਮੈਜਿਸਟਰੇਟ ਮਾਨਸਾ ਜੀ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ| ਥਾਣਾ ਸਦਰ ਮਾਨਸਾ ਦੇ ਪਿੰਡ ਖਿੱਲਣ ਵਿੱਚ ਪਸੂ ਛੱਡਣ ਸਬੰਧੀ ਉਕਤ ਹੁਕਮ ਦੀ ਉਲੰਘਣਾਂ ਪਾਏ ਜਾਣ ਤੇ ਮੁਕੱਦਮਾ ਨੰਬਰ 308 ਮਿਤੀ 02^10^2019 ਅ/ਧ 295,188,429 ਹਿੰ:ਦੰ:, ਧਾਰਾ 4 ਦਾ ਪੰਜਾਬ ਪ੍ਰੋਹਿਬਸ.ਨ ਆਫ ਕਾਓ ਸਲਾਟਰ ਅੈਕਟ^1955 ਅਤੇ ਧਾਰਾ 11 ਪੰਜਾਬ ਪ੍ਰਵੈਨਸ.ਨ ਆਫ ਕਰੂਐਲਟੀ ਟੂ ਐਨੀਮਲ ਐਕਟ^1960 ਥਾਣਾ ਸਦਰ ਮਾਨਸਾ ਦਰਜ. ਰਜਿਸਟਰ ਹੋਇਆ ਹੈ| ਥਾਣਾ ਸਦਰ ਮਾਨਸਾ ਦੀ ਪੁਲਿਸ ਵੱਲੋ ਪਬਲਿਕ ਦੀ ਮੱਦਦ ਨਾਲ ਤੁਰੰਤ ਕਾਰਵਾਈ ਕਰਦੇ ਹੋਏ ਇਸ ਮੁਕੱਦਮਾ ਵਿੱਚ ਦੋ ਦੋਸ.ੀਆਨ ਕੀਰਤ ਪੁੱਤਰ ਰਾਮ ਸਰੂਪ ਵਾਸੀ ਬੁਢਲਾਡਾ ਅਤੇ ਬੀਰਬਲ ਪੁੱਤਰ ਜੋਗੀਰਾਮ ਵਾਸੀ ਪਿੰਡ ਬਰਨਾਲਾ ਨੂੰ ਕੱਲ ਮਿਤੀ 02^10^2019 ਨੂੰ ਹੀ ਗੱਡੀ ਪਿੱਕਅੱਪ ਡਾਲਾ ਬਿਨਾ ਨੰਬਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ|
 ਗ੍ਰਿਫਤਾਰ ਕੀਤੇ ਦੋਨਾਂ ਦੋਸ.ੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਿੰਡਾਂ ਵਿੱਚ ਅਵਾਰਾ ਪਸੂਆ ਤੋ ਰਖਵਾਲੀ ਲਈ ਪਿੰਡ ਗੁਰਨੇ ਕਲਾਂ ਵਿਖੇ ਰਾਖੇ ਹਨ| ਜਿਹਨਾ ਨੇ ਪਿੰਡ ਗੁਰਨੇ ਕਲਾਂ ਵਿੱਚੋ 5 ਪਸੂ (2 ਅਮਰੀਕਨ ਗਾਂਵਾ, 1 ਦੇਸੀ ਗਾਂ, 2 ਵੱਛੇ) ਗੱਡੀ ਪਿੱਕ ਅੱਪ ਵਿੱਚ ਲੱਦ ਕੇ ਮਿਤੀ 1,2^10^19 ਦੀ ਰਾਤ ਨੂੰ ਪਿੰਡ ਖਿੱਲਣ ਵਿਖੇ ਛੱਡਣ ਲਈ ਆਏ ਸੀ, ਜਿਥੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਣ ਤੇ ਇਹਨਾਂ ਵੱਲੋ ਕਾਹਲੀ ਕਰਨ ਤੇ ਗੱਡੀ ਭਜਾ ਲਈ ਅਤੇ ਅੱਗੇ ਜਾ ਕੇ ਦਰੱਖਤ ਨਾਲ ਟਕਰਾ ਗਈ ਤੇ ਇਹ ਦੋਸ.ੀ ਗੱਡੀ ਛੱਡ ਕੇ ਮੌਕਾ ਤੋਂ ਭੱਜ ਗਏ| ਗੱਡੀ ਵਿੱਚ 1 ਗਾਂ ਮਰੀ ਹੋਈ ਪਾਈ ਗਈ ਅਤੇ ਬਾਕੀ ਪਸੂ ਗੱਡੀ ਵਿੱਚੋ ਉਤਰ ਕੇ ਖੇਤਾਂ ਵੱਲ ਭੱਜ ਗਏ| ਮਰੀ ਹੋਈ ਗਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ| ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ 4 ਹੋਰ ਦੋਸ.ੀ ਵੀ ਇਹਨਾਂ ਨਾਲ ਮਿਲੇ ਹੋਏ ਹਨ ਅਤੇ ਇਹਨਾਂ ਨਾਲ ਰਲ ਕੇ ਅਵਾਰਾ ਪਸੂਆ ਦੀ ਢੋਆ^ਢੁਆਈ ਕਰਵਾਉਦੇ ਹਨ| ਜਿਹਨਾਂ ਦੀ ਪੁੱਛਗਿੱਛ ਤੇ ਇਹਨਾਂ 4 ਦੋਸ.ੀਆਨ (ਕ੍ਰਿਸ.ਨ ਪੁੱਤਰ ਗੋਪੀ ਵਾਸੀ ਫਫੜੇ ਭਾਈਕੇ, ਗੱਗੂ ਅਤੇ ਕੁਲਦੀਪ ਵਾਸੀਆਨ ਵਰ੍ਹੇ, ਸ.ੇਰੂ ਪੁੱਤਰ ਚੰਦਰਭਾਨ ਵਾਸੀ ਮਾਨਸਾ) ਨੂੰ ਨਾਮਜਦ ਕੀਤਾ ਗਿਆ ਹੈ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ|  ਇਹਨਾਂ ਦੋਨਾਂ ਦੋਸ.ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ|
 ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਸਖਤ ਚਿੰਤਾਵਨੀ ਦਿੰਦੇ ਹੋਏ ਦੱਸਿਆ ਗਿਆ ਕਿ ਪਿੰਡਾਂ ਵਿੱਚ ਜੋ ਰਖਵਾਲੇ ਰੱਖੇ ਹੋਏ ਹਨ, ਪਿੰਡ ਵਾਸੀ ਉਹਨਾਂ ਰਖਵਾਲਿਆ ਤੋਂ ਰਖਵਾਲੀ ਦਾ ਹੀ ਕੰਮ ਲੈਣ ਅਤੇ ਪਿੰਡਾਂ ਤੋਂ ਸ.ਹਿਰਾਂ ਵੱਲ ਅਤੇ ਸ.ਹਿਰਾ ਤੋਂ ਅੱਗੇ ਦੂਸਰੇ ਪਿੰਡਾਂ ਵੱਲ ਪਸੂਆ ਦੀ ਢੋਆ^ਢੁਆਈ ਦਾ ਕੰਮ ਕਰਵਾਉਣਾ/ਕਰਨਾ ਬੰਦ ਕਰ ਦੇਣ| ਅੱਗੇ ਤੋਂ ਫੜੇ ਜਾਣ ਤੇ ਢੋਆ^ਢੁਆਈ ਦਾ ਕੰਮ ਕਰਨ ਵਾਲੇ ਰਖਵਾਲਿਆ ਅਤੇ ਉਹਨਾਂ ਦੇ ਪੈਰੋਕਾਰਾਂ ਵਿਰੁੱਧ ਮਹਿਕਮਾ ਪੁਲਿਸ ਵੱਲੋ ਸਖਤ ਐਕਸ.ਨ ਲਿਆ ਜਾਵੇਗਾ|

!! ਪਿੱਕਅੱਪ ਡਾਲਾ ਗੱਡੀ ਵਿੱਚੋ 984 ਬੋਤਲਾਂ(82 ਪੇਟੀਆਂ) ਸ.ਰਾਬ ਠੇਕਾ, ਮਾਰਕਾ ਹਰਿਆਣਾ ਬਰਾਮਦ !!
!! ਆਬਕਾਰੀ ਐਕਟ ਦਾ ਮੁਕੱਦਮਾ ਦਰਜ. ਕਰਕੇ ਇੱਕ ਦੋਸ.ੀ ਗ੍ਰਿਫਤਾਰ ਕੀਤਾ !!

 ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ.ਆ ਵਿਰੁੱਧ ਮੁਹਿੰਮ ਚਲਾਈ ਗਈ ਹੈ| ਇਸ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਗਸ.ਤ ਵਾ ਚੈਕਿੰਗ ਸ.ੱਕੀ ਪੁਰਸ.ਾ ਦੇ ਸਬੰਧ ਵਿੱਚ ਬਾਹੱਦ ਪਿੰਡ ਕੋਟ ਧਰਮੂ ਮੌਜੂਦ ਸੀ| ਜਿਸ ਪਾਸ ਮੁਖਬਰੀ ਹੋਈ ਕਿ ਗੁਰਜੰਟ ਸਿੰਘ ਉਰਫ ਕਾਕਾ ਪੁੱਤਰ ਪੱਪੂ ਸਿੰਘ, ਬੱਬੂ ਸਿੰਘ ਪੁੱਤਰ ਜੰਗੀਰ ਸਿੰਘ ਵਾਸੀਆਨ ਵਾਰਡ ਨੰਬਰ 7 ਸਰਦੂਲਗੜ ਅਤੇ ਬੌਨਾ ਸਿੰਘ ਪੁੱਤਰ ਬਾਟੀ ਸਿੰਘ ਵਾਸੀ ਵਾਰਡ ਨੰਬਰ 6 ਸਰਦੂਲਗੜ ਜੋ ਹਰਿਆਣਾ ਪ੍ਰਾਂਤ ਤੋ ਸ.ਰਾਬ ਲਿਆ ਕੇ ਪੰਜਾਬ ਵਿੱਚ ਵੇਚਣ ਦੇ ਆਦੀ ਹਨ ਅਤੇ ਅੱਜ ਵੀ ਸ.ਰਾਬ ਲੈ ਕੇ ਆ ਰਹੇ ਹਨ| ਜਿਸਤੇ  ਉਕਤ ਤਿੰਨਾਂ ਵਿਰੁੱਧ ਮੁਕੱਦਮਾ ਨੰਬਰ 309 ਮਿਤੀ 03^10^2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ ਦਰਜ. ਰਜਿਸਟਰ ਕਰਵਾਇਆ ਗਿਆ| ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਸ ਅੱਡਾ ਕੋਟ ਧਰਮੂ ਵਿਖੇ ਨਾਕਾਬੰਦੀ ਕਰਕੇ ਸਰਦੂਲਗੜ ਸਾਈਡ ਤੋ ਆ ਰਹੀ ਗੱਡੀ ਮਹਿੰਦਰਾ ਪਿੱਕਅੱਪ ਡਾਲਾ ਨੰਬਰੀ ਐਚ.ਆਰ.46ਸੀ^ 1490 ਨੂੰ ਰੋਕ ਕੇ ਤਲਾਸ.ੀ ਕਰਨ ਤੇ ਉਸ ਵਿੱਚੋ 984 ਬੋਤਲਾਂ (82 ਪੇਟੀਆ) ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋਈ| ਇੱਕ ਦੋਸ.ੀ ਗੁਰਜੰਟ ਸਿੰਘ ਉਰਫ ਕਾਕਾ ਪੁੱਤਰ ਪੱਪੂ ਸਿੰਘ ਵਾਸੀ ਵਾਰਡ ਨੰਬਰ 7 ਸਰਦੂਲਗੜ ਨੂੰ ਮੌਕਾ ਤੇ ਕਾਬੂ ਕੀਤਾ ਅਤੇ 2 ਦੋਸ.ੀ ਮੌਕਾ ਤੋਂ ਭੱਜ ਗਏ| ਗ੍ਰਿਫਤਾਰ ਕੀਤੇ ਦੋਸ.ੀ ਗੁਰਜੰਟ ਸਿੰਘ ਵਿਰੁੱਧ ਪਹਿਲਾਂ ਵੀ ਆਬਕਾਰੀ ਐਕਟ ਦੇ 2 ਮੁਕੱਦਮੇ ਦਰਜ. ਰਜਿਸਟਰ ਹਨ, ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾ ਨੇ ਹਰਿਆਣਾ ਪ੍ਰਾਂਤ ਤੋਂ ਕਿਸੇ ਨਾਮਲੂਮ ਵਿਆਕਤੀ ਪਾਸੋਂ 750 ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਮੁੱਲ ਖਰੀਦ ਕਰਕੇ ਲਿਆਂਦੀ ਸੀ ਅਤੇ ਅੱਗੇ ਨਸ.ੇੜੀਆਂ ਨੁੰ 1300 ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕਰਨੀ ਸੀ| ਨਾਮਲੂਮ ਵਿਆਕਤੀ ਨੂੰ ਟਰੇਸ ਕਰਕੇ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਭੱਜੇ ਦੋਸ.ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ|
 ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|
!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!
ਪ੍ਰੈਸ^ਨੋਟ (ਸੈਮੀਨਰ)

ਮਿਤੀ  03^10^2019.

!! ਪਿਛਲੇ ਮਾਂਹ ਦੌਰਾਨ 65 ਨਸ.ਾ ਛੁਡਾਊ ਸੈਮੀਨਰ ਕਰਕੇ ਪਬਲਿਕ ਨੂੰ ਕੀਤਾ ਗਿਆ ਜਾਗਰੂਕ !!
!! ਨਸਿ.ਆ ਵਿਰੁੱਧ ਸੁਰੂ ਕੀਤੇ ਸੈਮੀਨਰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹਿਨਗੇ !!

  ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜਿਲਾ ਨੂੰ 100% ਨਸ.ਾ ਮੁਕਤ ਕਰਨ ਦੇ ਦ੍ਰਿੜ ਇਰਾਦੇ ਨਾਲ ਪਿੰਡਾਂ/ਸ.ਹਿਰਾਂ ਅੰਦਰ ਸੈਮੀਨਰ ਕਰਵਾ ਕੇ ਪਬਲਿਕ ਨੂੰ ਨਸਿ.ਆ ਦੇ ਮਾੜੇ ਪ੍ਰਭਾਵਾਂ ਤੋ ਜਾਗਰੂਕ ਕੀਤਾ ਜਾ ਰਿਹਾ ਹੈ| ਜਿਲਾ ਦੀਆ ਤਿੰਨੇ ਸਬ^ਡਵੀਜ.ਨਾ ਅੰਦਰ ਸਾਰੇ ਗਜਟਿਡ ਅਫਸਰਾਨ ਅਤੇ ਮੁੱੱਖ ਅਫਸਰਾਨ ਥਾਣਾਜਾਤ ਵੱਲੋਂ ਪਿਛਲੇ ਮਹੀਨੇ ਦੌਰਾਨ ਪਿੰਡਾਂ/ਸ.ਹਿਰਾ ਅੰਦਰ ਵੱਖ ਵੱਖ ਥਾਵਾਂ ਪਰ ਪਬਲਿਕ ਦਾ ਭਰਵਾਂ ਇਕੱਠ ਕਰਕੇ ਕੁੱਲ 65 ਸੈਮੀਨਰ ਕਰਵਾ ਕੇ ਪਬਲਿਕ ਨੂੰ ਨਸਿ.ਆ ਵਿਰੁੱਧ ਲਾਮਬੰਦ ਕੀਤਾ ਗਿਆ ਹੈ| ਸੁਰੂ ਕੀਤੇ ਇਹਨਾਂ ਨਸ.ਾ ਛੁਡਾਊ ਸੈਮੀਨਰਾਂ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਗਿਆ ਹੈ| ਇਹਨਾਂ ਸੈਮੀਨਰਾ ਵਿੱਚ ਪੁਲਿਸ ਅਧਿਕਾਰੀਆ, ਸਿਵਲ ਅਧਿਕਾਰੀਆਂ ਅਤੇ ਪੜੇ ਲਿਖੇ ਸਮਾਜ ਸੇਵੀ ਵਿਆਕਤੀਆਂ ਦੇ ਲੈਕਚਰ ਕਰਵਾਏ ਜਾਂਦੇ ਹਨ| ਵਿਦਿਅਕ ਸੰਸਥਾਵਾਂ ਵਿਖੇ ਜਾ ਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸਿ.ਆਂ ਦੀ ਬਜਾਏ ਪੜਾਈ ਵੱਲ ਅਤੇ ਖੇਡਾਂ ਵੱਲ ਪ੍ਰੇਰਿਤ ਕਰਕੇ ਚੰਗੇ ਨਾਗਰਕਿ ਬਨਣ ਲਈ ਉਤਸ.ਾਹਿਤ ਕੀਤਾ ਜਾ ਰਿਹਾ ਹੈ| ਨਸ.ੇ ਤੋਂ ਪ੍ਰਭਾਵਿਤ ਜੇਕਰ ਕੋਈ ਵਿਆਕਤੀ ਨਸ.ਾ ਛੱਡਣਾ ਚਾਹੁੰਦਾ ਹੈ ਤਾਂ ਉਹ ਬਿਨਾਂ ਝਿਜਕ ਪੁਲਿਸ ਪਾਸ ਆ ਸਕਦਾ ਹੈ, ਜਿਸਨੂੰ ਨਸ.ਾ ਛੁਡਾਊ ਕੇਂਦਰ (++ਂT) ਵਿਖੇ ਦਾਖਲ ਕਰਵਾ ਕੇ ਉਸਦਾ ਇਲਾਜ ਕਰਵਾਇਆ ਜਾਵੇਗਾ|
  ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪਬਲਿਕ ਨੂੰ ਖੁੱਲਾ ਸੁਨੇਹਾ ਦਿੰਦੇ ਹੋਏ ਦੱਸਿਆ ਜਾਂਦਾ ਹੈ ਕਿ ਨਸਿ.ਆ ਦਾ ਧੰਦਾ ਕਰਨ ਵਾਲੇ ਅਨਸਰਾ, ਪ੍ਰਭਾਵਿਤ ਵਿਆਕਤੀਆ ਅਤੇ ਅਪਰਾਧੀ ਬਿਰਤੀ ਵਾਲੇ ਵਿਆਕਤੀਆਂ ਵਿਰੁੱਧ ਖੁੱਲ ਕੇ ਪੁਲਿਸ ਨੂੰ ਇਤਲਾਹ ਦੇਣ| ਕੋਈ ਵੀ ਵਿਆਕਤੀ ਕਿਸੇ ਵੀ ਤਰਾ ਦੀ ਸੂਚਨਾਂ ਉਹਨਾਂ ਨੂੰ ਮਿਲ ਕੇ ਦੇ ਸਕਦਾ ਹੈ ਜਾਂ ਟੈਲੀਫੋਨ ਤੇ ਵੀ ਦੱਸ ਸਕਦਾ ਹੈ, ਜਿਸਦਾ ਨਾਮ ਗੁਪਤ ਰੱਖਿਆ ਜਾਵੇਗਾ|

          (ਅੱਗੇ….)

੍ਹਰ;ਜਫਕ ਣਕਬ.ਗਵਠਕਅਵ              ਣਜਤਵਗਜਫਵ ਝ.ਅਤ.

ਣ.ਵਕ 19|07|2019 T+ 02|10|2019
ਞਕਫਰਡਕਗਖ ਰ ਿਟਣ੍ਹਛ ਂਫਵ,  
ਛਚਲਹਕਫਵ  
ਙ.ਤਕ ਞਕਪਜਤਵਕਗਕਦ 190
ਂਗਗਕਤਵਕਦ ੍ਹਕਗਤਰਅ 247
ਛਗ|ਟਰ ੍ਹ.ਗਵਜਫਚ;.ਗ  ਞਕਫਰਡਕਗਖ
1 .ਕਗਜਰਅਕ (੦ਅ ਾਂਪ|)  0|557
2 +ਬਜਚਠ (੦ਅ ਾਂਪ|) 3|546
3 ੍ਹਰਬਬਖ .ਚਤਾ (੦ਅ ਾਂਪ|) 149|795
4 ੍ਹਜ;;ਤ (੦ਅ ਟਰ|) 140180
5 ਭ.ਅਹ.(੦ਅ ਾਂਪ|) 15|585
6 ਛਠ.ਫਾ (੦ਅ ਾਂਪ|) 0|041
7 ਛਖਗਚਬ(੦ਅ ਟਰ|) 97
8 ਛਚ;.ਿ  (੦ਅ ਾਂਪ|)  0|023
9 ਨੀ.ਅਪ  (੦ਅ ਾਂਪ|)  10|000
10 ਟ.ਗਫਰਵਜਫ ੍ਹਰਮਦਕਗ 0|105

ਣ.ਵਕ 19|07|2019 T+ 02|10|2019
ਞਕਫਰਡਕਗਖ ਰ ਿਥਘਫਜਤਕ ਂਫਵ,  
ਛਚਲਹਕਫਵ  
ਙ.ਤਕ ਞਕਪਜਤਵਕਗਕਦ 275
ਂਗਗਕਤਵਕਦ ੍ਹਕਗਤਰਅ 289
ਛਗ|ਟਰ ੍ਹ.ਗਵਜਫਚ;.ਗ ਞਕਫਰਡਕਗਖ
1 ਹੈਰਗਾਜਅਪ ਛਵਜ;; (੦ਅ ਟਰ|) 14
2 :.ੀ.ਅ  (੦ਅ ਾਂਭ) 4043
3 ੦;;ਜਫਜਵ :ਜ੍ਰਚਰਗ  (੦ਅ :ਵਗ|) 211|765
4 :;ਜਫਜਵ :ਜ੍ਰਚਰਗ  (੦ਅ :ਵਗ|) 13347|000
5 ਥਅਪ;ਜਤੀ ਹੈਜਅਕ (੦ਅ :ਵਗ|) 18|000
6 :ਕ. ਿਰ ਿਨੀ.ਅਪ (੦ਅ ਾਂਪ|)  2|300  

ReplyForward

LEAVE A REPLY

Please enter your comment!
Please enter your name here