ਜਸਵੰਤ ਸਿੰਘ ਥਿੰਦ, ਸੁਪਰਡੈਟ ਜਿਲ੍ਹਾ ਜੇਲ੍ਹ ਮਾਨਸਾ ਦੀ ਅਗਵਾਈ ਹੇਠ ਜਸਵਿੰਦਰ ਸਿੰਘ ਜੱਸਾ (ਕਥਾ ਵਾਚਕ) ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋ ਕਥਾ ਅਤੇ ਸਬਦ ਕੀਰਤਨ ਕੀਤਾ ਗਿਆ

0
29

ਮਾਨਸਾ,(ਸਾਰਾ ਯਹਾ ਬਲਜੀਤ ਸ਼ਰਮਾ),3 ਅਕਤੂਬਰ : ਜਸਵੰਤ ਸਿੰਘ ਥਿੰਦ, ਸੁਪਰਡੈਟ ਜਿਲ੍ਹਾ ਜੇਲ੍ਹ ਮਾਨਸਾ ਦੀ ਅਗਵਾਈ ਹੇਠ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ) ਪੰਜਾਬ, ਚੰਡੀਗੜ੍ਹ ਜੀ ਦੇ ਹੁਕਮਾ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਜਨਮ ਦਿਹਾੜੇ ~ ਮੁੱਖ ਰੱਖਦੇ ਹੋਏ ਜਿਲ੍ਹਾ ਜੇਲ੍ਹ ਮਾਨਸਾ ਵਿਖੇ ਗਿਆਨੀ ਜਸਵਿੰਦਰ ਸਿੰਘ ਜੱਸਾ (ਕਥਾ ਵਾਚਕ) ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਬਾਬਾ ਫੋਜਾ ਸਿੰਘ ਸੋਭਾਏ ਵਾਲੇ ਦੇ ਜਥੇ ਵੱਲੋ ਭਾਈ ਬਿਬੇਕ ਸਿੰਘ ਜਡਿਆਲਾ ਗੁਰੂ ਨਾਨਕਸਰ, ਭਾਈ ਅਵਤਾਰ ਸਿੰਘ, ਭਾਈ ਅਵਤਾਰ ਸਿੰਘ, ਭਾਈ ਕੁਲਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਅਤੇ ਰਾਜਵੀਰ ਸਿੰਘ ਵੱਲੋ ਕਥਾ ਅਤੇ ਸਬਦ ਕੀਰਤਨ ਕੀਤਾ ਗਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆ ਸਿੱਖਿਆਵਾ ਤੇ ਚੱਲਣ ਲਈ ਚਾਨਣਾ ਪਾਇਆ ਗਿਆ| ਇਸ ਮੌਕੇ ਸ੍ਰੀ ਜਗਤਾਰ ਸਿੰਘ ਸਹਾਇਕ ਸੁਪਰਡੈਟ, ਸ੍ਰੀ ਛੋਟਾ ਸਿੰਘ ਸਹਾਇਕ ਸੁਪਰਡੈਟ ਅਤੇ ਸ੍ਰੀ ਰਾਵਲ ਸਿੰਘ ਸਹਾਇਕ ਸੁਪਰਡੈਟ ਅਤੇ ਸਮੂਹ ਗਾਰਦ ਹਾਜਰ ਸੀ|

LEAVE A REPLY

Please enter your comment!
Please enter your name here