ਪੰਜਾਬ ਸਣੇ ਗੁਆਂਢੀ ਸੂਬਿਆਂ ‘ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ

0
47

ਚੰਡੀਗੜ੍ਹ: ਪੰਜਾਬ, ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਵਿੱਚ ਭਾਰੀ ਬਾਰਸ਼ ਹੋ ਰਹੀ ਹੈ।

ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ

2

ਬੇਸ਼ੱਕ ਮੌਸਮ ਸੁਹਾਵਣਾ ਹੋਇਆ ਹੈ ਪਰ ਇਸ ਨਾਲ ਨਰਮੇ, ਆਲੂ, ਬਾਸਮਤੀ ਤੇ ਹੋਰ ਨਿੱਸਰੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।

ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ

3

ਰਾਤ ਦਾ ਵੇਲਾ ਹੋਣ ਕਰਕੇ ਸੜਕਾਂ ‘ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।

ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ

4

ਸੜਕਾਂ ‘ਤੇ ਭਾਰੀ ਟ੍ਰੈਫਿਕ ਵੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ

5

ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਸ਼ਾਮ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਸੀ।

ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ

6

ਬਠਿੰਡਾ ਵਿੱਚ ਪਈ ਇਸ ਬਾਰਿਸ਼ ਤੋਂ ਪਹਿਲਾਂ ਹਨੇਰੀ ਝੱਖੜ ਦੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਸੀ।

ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ

7

ਦੱਸ ਦੇਈਏ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਰਿਪੋਰਟ ਜਾਰੀ ਕਰ ਦਿੱਤੀ ਗਈ ਸੀ ਤੇ ਅਗਲੇ ਦੋ ਦਿਨ ਵੱਖ-ਵੱਖ ਥਾਵਾਂ ਉੱਪਰ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਸੀ।

ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ

8

9

LEAVE A REPLY

Please enter your comment!
Please enter your name here