ਪ੍ਸਿਧ ਕਹਾਣੀਕਾਰ ਅਤੇ ਪੇਸ਼ੇ ਤੋ ਮਾਸਟਰ ਭੁਪਿੰਦਰ ਸਿੰਘ ਨੇ ਖੂਨਦਾਨ ਦੇ ਕੇ ਮਰੀਜ ਦੀ ਜਾਨ ਬਚਾਈ !!!

0
27

ਮਾਨਸਾ, 27,ਜੂਨ (ਸਾਰਾ ਯਹਾ,ਬਲਜੀਤ ਸ਼ਰਮਾ) : ਅੱਜ ਮਾਨਸਾ ਵਿਖੇ ਮਾਸਟਰ ਭੁਪਿੰਦਰ ਸਿੰਘ ਸਿਵਲ ਹਸਪਤਾਲ ‘ ਮਾਨਸਾ ਵਿਖੇ ਆਪਣਾ ਖੂਨ ਦਾਨ ਦੇ ਕੇ ਇੱਕ ਮਰੀਜ਼ ਦੀ ਜਾਨ ਬਚਾਈ ਅਤੇ ਪਹਿਲਾ ਵੀ ਮਾਸਟਰ ਭੁਪਿੰਦਰ ਸਿੰਘ ਕਈ ਵਾਰ ਆਪਣਾ ਖੂਨ ਦਾਨ ਦੇ ਚੁੱਕੇ ਹਨ ਅਤੇ ਉਹ ਸਮਾਜ ਨੂੰ ਚੰਗੀ ਸੇਧ ਦੇਣ ਲਈ ਕਹਾਣੀਆ ਵੀ ਲਿਖਦੇ ਹਨ ਅਤੇ ਪੇਸ਼ੇ ਵਜੋ ਉਹ ਅਧਿਆਪਕ ਹਨ ਅਤੇ ਆਪਣੀ ਚੰਗੀ ਸੇਹਤ ਲਈ ਰੋਜ਼ਾਨਾ ਸਾਈਕਲ ਵੀ ਚਲਾਉਦੇ ਹਨ ਅਤੇ ਜਦੋ ਕਿਸੇ ਲੋੜਬੰਦ ਵਿਅਕਤੀ ਨੂੰ ਖੂਨ ਦੀ ਜਰੂਰਤ ਹੁੰਦੀ ਹੈ ਉਹ ਹਰ ਵਕਤ ਜਦੋ ਉਹਨਾ ਦੇ ਖੂਨ ਦੇਣ ਦਾ ਸਮਾ ਹੁੰਦਾ ਉਹ ਖੂਨ ਦਾਨ ਦਿੰਦੇ ਹਨ ਉਹ ਨੋਜਵਾਨ ਪੀੜੀ ਲਈ ਪ੍ਰਰੇਣਾ ਦਾ ਸਬੂਤ ਹਨ

LEAVE A REPLY

Please enter your comment!
Please enter your name here