

ਮਾਨਸਾ 08 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ) : ਰਣਬੀਰ ਸਿੰਘ ਇੰਸਪੈਕਟਰ ਜੋ ਕਿ ਬਹੁਤ ਸੁਲਝੇ ਹੋਏ ਨੇਕ ਅਫਸਰ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ ਨੇ ਆਪਣੇ ਤਜਰਬੇ ਨਾਲ ਬਹੁਤ ਕੇਸ ਹੱਲ ਕੀਤੇ ਹਨ ਅੱਜ ਉਹ ਆਪਣੀਆਂ ਸੇਵਾਵਾਂ ਸੀ ਆਈ ਸਟਾਫ ਮਾਨਸਾ ਬਤੌਰ ਇੰਨਚਾਰਜ ਨਿਭਾ ਰਹੇ ਹਨ ਉਹਨਾਂ ਨੂੰ ਸਰਕਾਰ ਨੇ ਪ੍ਮੋਟ ਕਰਕੇ ਡਿਪਟੀ ਸੁਪਰਡੈਂਟ ਪੁਲਿਸ ਬਣਾ ਦਿੱਤਾ ਗਿਆ ਅੈਸ,
ਐਸ ਪੀ ਮਾਨਸਾ ਗੁਲਨੀਤ ਸਿੰਘ ਖੁਰਾਣਾ ਅਾਈ ਪੀ ਐਸ ਬੈਚ ਤੇ ਨੀਲੀ ਡੋਰੀ ਲਗਾ ਕੇ ਰਣਵੀਰ ਸਿੰਘ ਨੂੰ ਪ੍ਮੋਸ਼ਨ ਦਿੱਤੀ ਅਤੇ ਉਨ੍ਹਾਂ ਦੇ ਉਹਨਾਂ ਅਨਿਲ ਕੁਮਾਰ ਸ਼ਰਮਾ ਅੈਸ ਪੀ ਨੇ ਵੀ ਅਤੇ ਡੀ ਐਸ ਪੀ ਅੁਕੰਰ ਗੁਪਤਾ ਬੁਢਲਾਡਾ ਡੀ ਅੈਸ ਪੀ ਹੈਡਕੁਆਟਰ ਮਾਨਸਾ ਸਰਵਜੀਤ ਸਿੰਘ ਡੀ ਐਸ ਪੀ ਸਿੰਘ ਡੀ ਬਠਿੰਡਾ ਨੇ ਵਧਾਈ ਦਿੱਤੀ ਅਤੇ ਅੱਗਵਾਲ ਸਭਾ ਦੇ ਪ੍ਰਧਾਨ ਪ੍ਰਸੋਤਮ ਬਾਂਸਲ ਨੇ ਵੀ ਉਨ੍ਹਾਂ ਦੇ ਡਿਪਟੀ ਬਨਣ ਤੇ ਵਧਾਈ ਦਿੱਤੀ
EDITED BY : SARA YAHA | | Last Updated : 7:09 pm 8 ਮਾਰਚ 2019























