19 ਦਸੰਬਰ ਨੂੰ ਖੱਤਰੀ ਪਰਿਵਾਰ ਮਿਲਨ ਸਮਾਰੋਹ ਗਊਸ਼ਾਲਾ ਭਵਨ ਮਾਨਸਾ ਵਿਖੇ ਹੋਵੇਗਾ – ਰੀਤੂ ਸੋਢੀ

0
180

ਮਾਨਸਾ, 18 ਦਸੰਬਰ (ਜੋਨੀ ਜਿੰਦਲ) – ਪੰਜਾਬ ਪ੍ਰਦੇਸ਼ ਖੱਤਰੀ ਸਭਾ ਜਿਲ•ਾ ਮਾਨਸਾ ਦੀ ਇਕ ਮੀਟਿੰਗ ਸ਼੍ਰੀਮਤੀ ਰੀਤੂ ਸੋਢੀ ਪੰਜਾਬ ਲੇਡੀਜ ਵਿੰਗ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਉਨ•ਾਂ ਆਪਣੇ ਵਿਚਾਰ ਪੇਸ਼ ਕਰਦੀਆਂ ਕਿਹਾ ਕਿ 19 ਦਸੰਬਰ ਨੂੰ ਗਊਸ਼ਾਲਾ ਭਵਨ ਮਾਨਸਾ ਵਿਖੇ ਦੁਪਿਹਰ 12 ਵਜੇ ਖੱਤਰੀ ਪਰਿਵਾਰ ਮਿਲਣ ਸਮਾਰੋਹ ਕੀਤਾ ਜਾ ਰਿਹਾ ਹੈ ਜਿਸ ਵਿਚ ਜਿਲ•ਾ ਮਾਨਸਾ ਦੇ ਸਮੂਹ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਪਰਿਵਾਰ ਸਹਿਤ ਸ਼ਾਮਲ ਹੋਵੇਗੀ ਇਸ ਮੀਟਿੰਗ ਵਿਚ ਬੁਢਲਾਡਾ, ਸਰਦੂਲਗੜ, ਚਨੀਰ, ਮਾਨਸਾ ਅਤੇ ਹੋਰ ਪਿੰਡ, ਸ਼ਹਿਰਾਂ ਦੇ ਖੱਤਰੀ ਯੂਨਿਟ ਸ਼ਾਮਿਲ ਹੋਣਗੇ ਅਤੇ ਲੇਡੀਜ ਨੂੰ ਆ ਰਹੀਆਂ ਦੁੱਖ ਤਕਲੀਫਾ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਨਰੇਸ਼ ਸਹਿਗਲ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਮੁੱਖ ਮਹਿਮਾਨ ਵਜੋਂ ਪਧਾਰ ਰਹੇ ਹਨ ਅਤੇ ਉਨ•ਾਂ ਦੇ ਨਾਲ ਮੀਤ ਪ੍ਰਧਾਨ ਪੰਜਾਬ ਸ਼ਿੰਦਰਪਾਲ ਵਰਮਾ, ਜਨਰਲ ਸੇਕਟਰੀ ਪੰਜਾਬ ਵਿਜੈ ਧੀਰ ਐਡਵੋਕੇਟ ਵੀ ਪਹੁੰਚ ਰਹੇ ਹਨ ਇਸ ਤੋਂ ਇਲਾਵਾ ਮੀਟਿੰਗ ਵਿਚ ਜਿਲ•ਾ ਇੰਚਾਰਜ ਮਾਨਸਾ ਪ੍ਰਦੀਪ ਵਰਮਾ ਕੱਦੂ, ਜਿਲ•ਾ ਸੈਕਟਰੀ ਰਵੀ ਸ਼ੰਕਰ ਸ਼ੋਢੀ ਐਡਵੋਕੇਟ, ਬਲਰਾਜ ਸੋਢੀ, ਜਿਤਾਂਸੂ ਸੋਢੀ, ਰੀਤੂ ਸੋਢੀ, ਮੀਨਸ਼ ਸੋਢੀ, ਰਿੰਕੀ ਸਾਹਣੀ, ਜੋਤੀ ਬਾਲਾ, ਸੁਮਨ ਸਹਿਗਲ, ਰਾਜਨ ਚੋਪੜਾ, ਸ਼ਿੰਦਰਪਾਲ ਉਪਲ, ਓਮ ਪ੍ਰਕਾਸ਼ ਉਪਲ, ਮਹੇਸ਼ ਮਲਹੋਤਰਾ, ਕੇ  ਕੇ ਮਹਿਤਾ, ਡਾ. ਬੀ.ਕੇ. ਕਪੂਰ, ਸੁਖਦੇਵ ਵਿਜ ਢੋਡਾ, ਅਸ਼ੋਕ ਕੁਮਾਰ ਦਿਉੜਾ, ਪ੍ਰਦੀਪ ਚੋਪੜਾ ਦੀਪਾ, ਸੰਜੀਵ ਚੋਪੜਾ, ਚੇਤਲ ਸਹਿਗਲ ਅਤੇ ਅਤੇ ਹੋਰ ਵੀ ਹਾਜਰ ਸਨ।


EDITED BY : SARA YAHA | | Last Updated : 6:56 PM 18 ਦਸੰਬਰ  2018

LEAVE A REPLY

Please enter your comment!
Please enter your name here