

ਬੁਢਲਾਡਾ, 28 ਮਈ (ਬਲਜੀਤ ਸ਼ਰਮਾ )-ਸਥਾਨਕ ਸਿਟੀ ਪੁਲਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਇਕ ਵਿਅਕਤੀ ਤੋਂ ਵੱਡੀ ਤਦਾਦ ‘ਚ ਹਰਿਆਣਾ ਠੇਕਾ ਨਾਜ਼ਾਇਜ਼ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਏ ਐੱਸ ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਪ੍ਰਿਸ ਕੋਮ ਠਾਕੁਰ ਤਾਜ ਪੈਲੇਸ ਦੇ ਨਜ਼ਦੀਕ 48 ਬੋਤਲਾਂ ਠੇਕਾ ਨਾਜ਼ਾਇਜ਼ ਸਰਾਬ ਹਰਿਆਣਾ ਬਰਾਮਦ ਕੀਤੀ ਗਈ। ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
EDITED BY : SARA YAHA | | Last Updated : 28 May 2018






















