

ਮਾਨਸਾ, 04 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੀ.ਓਜ. (ਮੁਜਰਮ^ਇਸਤਿਹਾਰੀਆ) ਦੀ ਗ੍ਰਿਫਤਾਰੀ ਲਈ ਮਾਨਸਾ ਪੁਲਿਸ ਵੱਲੋਂ ਵਿਸੇਸ. ਮੁਹਿੰਮ ਚਲਾਈ ਗਈ ਹੈ| ਇਸ ਜਿਲਾ ਦੇ ਸਮੂਹ ਗਜਟਿਡ ਅਫਸਰਾਨ ਪੁਲਿਸ, ਮੁੱਖ ਅਫਸਰਾਨ ਥਾਣਾਜਾਤ, ਇੰਚਾਰਜ ਪੁਲਿਸ ਚੌਕੀਆ, ਸੀ.ਆਈ.ਏ. ਸਟਾਫ ਮਾਨਸਾ ਅਤੇ ਇੰਚਾਰਜ ਪੀ.ਓ. ਸਟਾਫ ਮਾਨਸਾ ਨਾਲ ਸਮੇਂ ਸਮੇਂ ਸਿਰ ਮੀਟਿੰਗਾਂ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਪੀ.ਓਜ.. ਨੂੰ ਗ੍ਰਿਫਤਾਰ ਕਰਨ ਲਈ ਜਰੂਰੀ ਸੇਧਾਂ ਦਿੱਤੀਆ ਜਾਂਦੀਆ ਹਨ| ਇਸੇ ਮੁਹਿੰਮ ਦੀ ਲੜੀ ਵਿੱਚ ਸ੍ਰੀ ਸਰਬਜੀਤ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡਿਟੈਕਟਿਵ) ਮਾਨਸਾ ਦੀ ਅਗਵਾਈ ਹੇਠ ਪੀ.ਓ. ਸਟਾਫ ਮਾਨਸਾ ਦੇ ਇੰਚਾਰਜ ਐਸ.ਆਈ. ਜਸਵੰਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਸਖਤ ਮਿਹਨਤ ਸਦਕਾ ਮੁਜਰਮ ਇਸ.ਤਿਹਾਰੀ (ਭਗੌੜਾ ਦੋਸ.ੀ) ਬਲਜਿੰਦਰ ਸਿੰਘ ਉਰਫ ਧੂਤਾ ਪੁੱਤਰ ਬਲਸਿੰਦਰ ਸਿੰਘ ਵਾਸੀ ਰੱਲੀ, ਥਾਣਾ ਸਦਰ ਬੁਢਲਾਡਾ ਜਿਲਾ ਮਾਨਸਾ ਜਿਸਦੇ ਵਿਰੁੱਧ ਮੁਕੱਦਮਾ ਨੰਬਰ 64 ਮਿਤੀ 05^07^2013 ਅ/ਧ 279,337,427 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ. ਰਜਿਸਟਰ ਹੋਇਆ ਸੀ| ਇਹ ਦੋਸ.ੀ ਅਦਾਲਤ ਵਿੱਚਂੋ ਆਪਣੀ ਤਾਰੀਖ ਪੇਸ.ੀ ਤੋਂ ਗੈਰਹਾਜਰ ਹੋਣ ਕਰਕੇ ਮਾਨਯੋਗ ਅਦਾਲਤ ਐਸ.ਡੀ.ਜੇ.ਐਮ. ਬੁਢਲਾਡਾ ਵੱਲੋਂ ਇਸਨੂੰ ਮਿਤੀ 20^08^2016 ਤੋਂ ਭਗੌੜਾ (ਅ/ਧ 299 ਜਾਬਤਾ ਫੌਜਦਾਰੀ) ਕਰਾਰ ਦਿੱਤਾ ਗਿਆ ਸੀ| ਇਹ ਦੋਸ.ੀ 3 ਸਾਲ ਤੋਂ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ ਟਿਕਾਣਾ ਬਦਲ ਬਦਲ ਕੇ ਰਹਿ ਰਿਹਾ ਸੀ| ਪੀ.ਓ. ਸਟਾਫ ਮਾਨਸਾ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕੀਤਾ ਗਿਆ ਹੈ| ਜਿਸਨੂੰ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਰਾਹੀ ਮਾਨਯੋਗ ਅਦਾਲਤ ਵਿੱਚ ਪੇਸ. ਕਰਕੇ ਬੰਦ ਜੇਲ੍ਹ ਕਰਵਾਇਆ ਜਾ ਰਿਹਾ ਹੈ|
……………………………………………………………………………………………
ਪ੍ਰੈਸ^ਨੋਟ (ਡਰੱਗਜ)
ਮਿਤੀ 04^02^2020.

!! ਨਸਿ.ਆ ਵਿਰੁੱਧ 13 ਮੁਕੱਦਮੇ ਦਰਜ. ਕਰਕੇ 13 ਦੋਸ.ੀਆਨ ਗ੍ਰਿਫਤਾਰ ਕੀਤੇ !!
!! 5 ਗ੍ਰਾਮ 160 ਮਿਲੀਗ੍ਰਾਮ ਸਮੈਕ, 970 ਮਿਲੀਗ੍ਰਾਮ ਹੈਰੋਇੰਨ (ਚਿੱਟਾ), 100 ਲੀਟਰ ਲਾਹਣ
ਅਤੇ 500 ਬੋਤਲਾਂ ਸ.ਰਾਬ ਸਮੇਤ 2 ਕਾਰਾਂ, 1 ਮੋਟਰਸਾਈਕਲ ਤੇ 1 ਸਕੂਟਰੀ ਦੀ ਬਰਾਮਦਗੀ !!
ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ.ਾ ਮੁਕਤ ਕਰਨ ਲਈ ਨਸਿ.ਆ ਪ੍ਰਤੀ ੱਕਗਰ Tਰ;ਕਗ.ਅਫਕ ਦੀ ਨੀਤੀ ਅਪਨਾਈ ਗਈ ਹੈ| ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ.ਨਲ ਡਾਇਰੈਕਟਰ ਜਨਰਲ ਪੁਲਿਸ, ਐਸਟੀਐਫ. ਪੰਜਾਬ ਜੀ ਦੀਆਂ ਭਚਜਦਕ;ਜਅਕਤ ਅਨੁਸਾਰ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ. ਮੁਹਿੰਮ ਚਲਾਈ ਗਈ ਹੈ| ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਹਨਾਂ ਦੀਆ ਗਤੀਵਿੱਧੀਆਂ ਨੂੰ ਵਾਚਿਆ ਜਾ ਰਿਹਾ ਹੈ| ਇਸ ਮੁਹਿੰਮ ਦੀ ਲੜੀ ਵਿੱਚ ਜਿਲਾ ਅੰਦਰ ਸਪੈਸ.ਲ ਨਾਕਾਬੰਦੀਆ ਅਤੇ ਗਸ.ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ:^
1. ਮੁਕੱਦਮਾ ਨੰ:19/2020 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬੁਢਲਾਡਾ|
ਬਰਾਮਦਗੀ: 3 ਗ੍ਰਾਮ 160 ਮਿਲੀਗ੍ਰਾਮ ਸਮੈਕ ਅਤੇ 970 ਮਿਲੀਗ੍ਰਾਮ ਹੈਰੋਇੰਨ (ਚਿੱਟਾ)
ਦੋਸੀ: ਰਣਧੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਬੁਢਲਾਡਾ (ਗ੍ਰਿਫਤਾਰ)
ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ.ਤ ਬਾਹੱਦ ਬੁਢਲਾਡਾ ਉਕਤ ਦੋਸ.ੀ ਰਣਧੀਰ ਸਿੰਘ ਨੂੰ ਕਾਬੂ ਕਰਕੇ 3 ਗ੍ਰਾਮ 160 ਮਿਲੀਗ੍ਰਾਮ ਸਮੈਕ ਅਤੇ 970 ਮਿਲੀਗ੍ਰਾਮ ਹੈਰੋਇੰਨ (ਚਿੱਟਾ) ਬਰਾਮਦ ਹੋਣ ਤੇ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ.ੀ ਨੇ ਮੁਢਲੀ ਪੁੱੱਛਗਿੱਛ ਤੇ ਦੱਸਿਆ ਕਿ ਉਸਨੇ ਇਹ ਨਸ.ਾਂ ਹਰਿਆਣਾ ਪ੍ਰਾਂਤ ਵਿੱਚੋ ਸਸਤੇ ਰੇਟ ਤੇ ਖਰੀਦ ਕੀਤਾ ਸੀ ਅਤੇ ਮਹਿੰਗੇ ਭਾਅ ਅੱਗੇ ਵੇਚਣਾ ਸੀ| ਜਿਸਦੀ ਪੁੱਛਗਿੱਛ ਤੇ ਮੁਕੱਦਮਾ ਵਿੱਚ ਅ/ਧ 29 ਐਨ.ਡੀ.ਪੀ.ਐਸ. ਐਕਟ ਦਾ ਵਾਧਾ ਕੀਤਾ ਗਿਆ ਹੈ| ਗ੍ਰਿਫਤਾਰ ਦੋਸ.ੀ ਨੂੰ ਅਦਾਲਤ ਵਿੱਚ ਪੇਸ. ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਪ੍ਰਗਤੀ ਕੀਤੀ ਜਾਵੇਗੀ|

2. ਮੁਕੱਦਮਾ ਨੰ:17/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ: 216 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ, ਹਰਿਆਣਾ
ਦੋਸੀ: ਸਿੰਦਰ ਕੌਰ ਪਤਨੀ ਹੰਸਾ ਸਿੰਘ ਵਾਸੀ ਵਾਰਡ ਨੰਬਰ 25 ਮਾਨਸਾ (ਗ੍ਰਿਫਤਾਰ)
ਆਬਕਾਰੀ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਦੋਰਾਨੇ ਗਸ.ਤ ਮੁਖਬਰੀ ਮਿਲਣ ਤੇ ਉਕਤ ਦੋਸ.ੀ ਨੂੰ ਕਾਬੂ ਕਰਕੇ 216 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ, ਹਰਿਆਣਾ ਬਰਾਮਦ ਹੋਣ ਤੇ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ.ਣ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਇਹ ਸ.ਰਾਬ ਹਰਿਆਣਾ ਪ੍ਰਾਂਤ ਵਿੱਚੋਂ 800/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਮੁੱਲ ਖਰੀਦੀ ਸੀ ਅਤੇ ਅੱਗੇ 1600/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚਣੀ ਸੀ| ਗ੍ਰਿਫਤਾਰ ਦੋਸ.ਣ ਨੂੰ ਅਦਾਲਤ ਵਿੱਚ ਪੇਸ. ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿਸ ਪਾਸੋਂ ਲੈ ਕੇ ਆਈ ਸੀ ਅਤੇ ਅੱਗੇ ਕਿੱਥੇ ਵੇਚਣੀ ਸੀ|
3. ਮੁਕੱਦਮਾ ਨੰ:18/2020 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਿਟੀ ਬੁਢਲਾਡਾ|
ਬਰਾਮਦਗੀ: 120 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸ.ਾਨਦਾਰ ਸੌਫੀ, ਚੰਡੀਗੜ
ਸਮੇਤ ਇੰਡੀਗੋ ਕਾਰ ਨੰ:ਪੀਬੀ.11ਏਯੂ^0706
ਦੋਸੀ: 1).ਜਤਿੰਦਰ ਕੁਮਾਰ ਉਰਫ ਜੁਗਨੂੰ ਪੁੱਤਰ ਰਾਜਿੰਦਰ ਕੁਮਾਰ ਵਾਸੀ ਬੁਢਲਾਡਾ (ਗ੍ਰਿਫਤਾਰ)
2). ਬਲਜਿੰਦਰ ਸਿੰਘ ਉਰਫ ਬਿੰਦਰ ਪੁੱਤਰ ਭੋਲਾ ਸਿੰਘ ਵਾਸੀ ਗੜੱਦੀ (ਗ੍ਰਿਫਤਾਰ ਨਹੀ)
ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਦੋਰਾਨੇ ਗਸ.ਤ ਵਾ ਸਰਚ ਬਾਹੱਦ ਬੁਢਲਾਡਾ ਮੁਖਬਰੀ ਮਿਲਣ ਤੇ ਉਕਤ ਦੋਸ.ੀ ਨੂੰ ਇੰਡੀਗੋ ਕਾਰ ਨੰ:ਪੀਬੀ.11ਏਯੂ^0706 ਸਮੇਤ ਕਾਬੂ ਕਰਕੇ 120 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸ.ਾਨਦਾਰ ਸੌਫੀ, ਚੰਡੀਗੜ ਬਰਾਮਦ ਹੋਣ ਤੇ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ.ੀ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਇਹ ਸ.ਰਾਬ ਬਲਜਿੰਦਰ ਸਿੰਘ ਉਰਫ ਬਿੰਦਰ ਪੁੱਤਰ ਭੋਲਾ ਸਿੰਘ ਵਾਸੀ ਗੜੱਦੀ ਪਾਸੋਂ 800/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਮੁੱਲ ਲਿਆਂਦੀ ਸੀ ਅਤੇ ਅੱਗੇ 1600/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚਣੀ ਸੀ| ਜਿਸਦੀ ਪੁੱਛਗਿੱਛ ਤੇ ਬਲਜਿੰਦਰ ਸਿੰਘ ਉਰਫ ਬਿੰਦਰ ਉਕਤ ਨੂੰ ਦੋਸ.ੀ ਨਾਮਜਦ ਕੀਤਾ ਗਿਆ ਹੈ, ਜਿਸਦੀ ਗ੍ਰਿਫਤਾਰੀ ਬਾਕੀ ਹੈ| ਗ੍ਰਿਫਤਾਰ ਦੋਸ.ੀ ਨੂੰ ਅਦਾਲਤ ਵਿੱਚ ਪੇਸ. ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਪ੍ਰਗਤੀ ਕੀਤੀ ਜਾਵੇਗੀ|

4. ਮੁਕੱਦਮਾ ਨੰ:40/2020 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ|
ਬਰਾਮਦਗੀ: 48 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸੌਫੀ, ਹਰਿਆਣਾ ਸਮੇਤ ਕਾਰ ਜੈਨ ਨੰ:ਡੀਐਲ.4ਸੀਜੀ^3650
ਦੋਸੀ: 1).ਨਾਜਮ ਸਿੰਘ ਪੁੱਤਰ ਰਾਮ ਸਿੰਘ ਵਾਸੀ ਮਾਖਾ (ਗ੍ਰਿਫਤਾਰ)
2).ਹਰਬੰਸ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮਾਖਾ (ਗ੍ਰਿਫਤਾਰ)
ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਦੋਰਾਨੇ ਗਸ.ਤ ਵਾ ਚੈਕਿੰਗ ਬਾਹੱਦ ਪਿੰਡ ਬਹਿਨੀਵਾਲ ਉਕਤ ਦੋਸ.ੀਆਂ ਨੂੰ ਜੈਨ ਕਾਰ ਨੰ:ਡੀਐਲ.4ਸੀਜੀ^3650 ਸਮੇਤ ਕਾਬੂ ਕਰਕੇ 48 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸੌਫੀ, ਹਰਿਆਣਾ ਬਰਾਮਦ ਹੋਣ ਤੇ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ.ੀਆਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾਂ ਨੇ ਇਹ ਸ.ਰਾਬ ਹਰਿਆਣਾ ਪ੍ਰਾਂਤ ਵਿੱਚੋ 800/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਮੁੱਲ ਲਿਆਂਦੀ ਸੀ ਅਤੇ ਅੱਗੇ 1600/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚਣੀ ਸੀ| ਗ੍ਰਿਫਤਾਰ ਦੋਸ.ੀਆਂ ਨੂੰ ਅਦਾਲਤ ਵਿੱਚ ਪੇਸ. ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿਸ ਪਾਸੋ ਲੈ ਕੇ ਆਏ ਸੀ ਅਤੇ ਅੱਗੇ ਕਿੱਥੇ ਵੇਚਣੀ ਸੀ|
5. ਮੁਕੱਦਮਾ ਨੰ:19/2020 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰੇਟਾ|
ਬਰਾਮਦਗੀ: 2 ਗ੍ਰਾਮ ਸਮੈਕ
ਦੋਸੀ: ਗੁਰਪਰੀਤ ਸਿੰਘ ਪੁੱਤਰ ਪ੍ਰਨਾਮ ਸਿੰਘ ਵਾਸੀ ਮਹਿਰਾਜ, ਜਿਲਾ ਬਠਿੰਡਾ (ਗ੍ਰਿਫਤਾਰ)
6. ਮੁਕੱਦਮਾ ਨੰ:39/2020 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ|
ਬਰਾਮਦਗੀ: 36 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸੌਫੀ, ਹਰਿਆਣਾ ਸਮੇਤ ਮੋਟਰਸਾਈਕਲ ਨੰ:ਪੀਬੀ.31ਕਿਉ^6645
ਦੋਸੀ: ਐਸ.ਪੀ. ਸਿੰਘ ਪੁੱਤਰ ਲਾਲ ਸਿੰਘ ਵਾਸੀ ਦਲੀਏਵਾਲੀ (ਗ੍ਰਿਫਤਾਰ)
7. ਮੁਕੱਦਮਾ ਨੰ:27/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ^2 ਮਾਨਸਾ|
ਬਰਾਮਦਗੀ: 24 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸੌਫੀ, ਹਰਿਆਣਾ
ਦੋਸੀ: 1).ਮਨੀ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
2).ਲਾਲਾ ਰਾਮ ਪੁੱਤਰ ਓਮ ਪ੍ਰਕਾਸ. ਵਾਸੀ ਮਾਨਸਾ (ਗ੍ਰਿਫਤਾਰ)
8. ਮੁਕੱਦਮਾ ਨੰ:28/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਰਦੂਲਗੜ|
ਬਰਾਮਦਗੀ: 20 ਬੋਤਲਾਂ ਸ.ਰਾਬ ਨਜਾਇਜ
ਦੋਸੀ: ਦਰਸ.ਨ ਸਿੰਘ ਪੁੱਤਰ ਟੇਕ ਸਿੰਘ ਵਾਸੀ ਸਿਕੰਦਰਪੁਰਾ, ਹਰਿਆਣਾ (ਗ੍ਰਿਫਤਾਰ)
9. ਮੁਕੱਦਮਾ ਨੰ:25/2020 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ: 18 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ, ਹਰਿਆਣਾ
ਦੋਸੀ: ਕੁਲਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਅੱਕਾਂਵਾਲੀ (ਗ੍ਰਿਫਤਾਰ)
10. ਮੁਕੱਦਮਾ ਨੰ:20/2020 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ|
ਬਰਾਮਦਗੀ: 12 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸ.ਾਨਾਦਰ ਸੌਫੀ (ਚੰਡੀਗੜ)
ਦੋਸੀ: ਬਲਜਿੰਦਰ ਸਿੰਘ ਉਰਫ ਬਿੰਦਰ ਪੁੱਤਰ ਭੋਲਾ ਸਿੰਘ ਵਾਸੀ ਗੜੱਦੀ (ਗ੍ਰਿਫਤਾਰ ਨਹੀ)
11. ਮੁਕੱਦਮਾ ਨੰ:16/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ: 6 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸੌਫੀ, ਹਰਿਆਣਾ ਸਮੇਤ ਸਕੂਟਰੀ ਨੰ:ਪੀਬੀ.19ਕੇ^5773
ਦੋਸੀ: ਜਸਵਿੰਦਰ ਸਿੰਘ ਉਰਫ ਨਿੱਕੀ ਪੁੱਤਰ ਬਲਵੀਰ ਚੰਦ ਵਾਸੀ ਮਾਨਸਾ (ਗ੍ਰਿਫਤਾਰ)
12. ਮੁਕੱਦਮਾ ਨੰ:27/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਰਦੂਲਗੜ|
ਬਰਾਮਦਗੀ: 50 ਲੀਟਰ ਲਾਹਣ
ਦੋਸੀ: ਪ੍ਰੀਤਮ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਆਹਲੂਪੁਰ (ਗ੍ਰਿਫਤਾਰ ਨਹੀ)
13. ਮੁਕੱਦਮਾ ਨੰ:26/2020 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ: 50 ਲੀਟਰ ਲਾਹਣ
ਦੋਸੀ: ਕੁਲਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਖਿਆਲੀ ਚਹਿਲਾਂ ਵਾਲੀ (ਗ੍ਰਿਫਤਾਰ)
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|























