2 ਪੀ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

0
66

ਚੰਡੀਗੜ(ਸਾਰਾ ਯਹਾ) , 17 ਸਤੰਬਰ ਪੰਜਾਬ ਸਰਕਾਰ ਨੇ 2 ਪੀ.ਪੀ.ਐਸ ਅਧਿਕਾਰੀਆਂ ਦੇ ਪ੍ਰਸ਼ਾਸਨਿਕ ਅਧਾਰ ‘ਤੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਹਰਭਜਨ ਸਿੰਘ, ਪੀ.ਪੀ.ਐਸ. ਨੂੰ ਏ.ਆਈ.ਜੀ./ਬੀ.ਓ.ਆਈ., ਪੰਜਾਬ ਤੋਂ ਤਬਾਦਲਾ ਕਰਕੇ ਏ.ਆਈ.ਜੀ./ਆਈ.ਟੀ ਐਂਡ ਟੀ, ਪੰਜਾਬ, ਚੰਡੀਗੜ• ਵਜੋਂ ਤਾਇਨਾਤ ਕਰਨ ਅਤੇ ਸ੍ਰੀ ਸਰਬਜੀਤ ਸਿੰਘ, ਪੀ.ਪੀ.ਐਸ. ਏ.ਆਈ.ਜੀ./ਆਈ.ਟੀ ਐਂਡ ਟੀ, ਪੰਜਾਬ, ਚੰਡੀਗੜ• ਤੋਂ ਬਦਲ ਕੇ ਏ.ਆਈ.ਜੀ./ਬੀ.ਓ.ਆਈ., ਪੰਜਾਬ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।


EDITED BY : SARA YAHA | | Last Updated : 7:00 pm 17  September  2018

LEAVE A REPLY

Please enter your comment!
Please enter your name here