ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਲਗਾਇਆ ਬਾਲ ਸੁਰੱਖਿਆ ਜਾਗਰੂਕਤਾ ਕੈਂਪ

0
9

ਮਾਨਸਾ, 15 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮਾਨਸਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਮੌਜੋ ਖੁਰਦ ਅਤੇ ਮੌਜੋ ਕਲਾਂ ਵਿਖੇ ਬਾਲ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਸੰਬੋਧਨ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਾਊਂਸਲਰ ਸ੍ਰੀ ਰਾਜਿੰਦਰ ਕੁਮਾਰ ਨੇ ਬਾਲ ਜਿਣਸੀ ਸ਼ੋਸ਼ਣ  ਐਕਟ-2012 ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਛੇੜਛਾੜ ਕਾਨੂੰਨੀ ਅਪਰਾਧ ਹੈ, ਜਿਸ ਬਾਰੇ ਬੱਚਿਆਂ ਅਤੇ ਮਾਪਿਆਂ ਨੂੰ ਜਾਣੂ ਕਰਵਾਉਣਾ ਲਾਜ਼ਮੀ ਹੈ।
    ਉਨ੍ਹਾਂ ਦੱਸਿਆ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਸਰਦੂਲਗੜ੍ਹ ਵਿਖੇ ਪੰਘੂੜਾ ਸਥਾਪਤ ਕੀਤਾ ਗਿਆ ਜਿਸ ਵਿਚ ਕੋਈ ਵੀ ਪੰਘੂੜੇ ਵਿਚ ਅਨਾਥ ਬੱਚੀ ਜਾਂ ਬੱਚੇ ਨੂੰ ਪਾ ਸਕਦਾ ਹੈ ਅਤੇ ਅਜਿਹੇ ਬੱਚਿਆਂ ਨੂੰ ਅਡਾਪਸ਼ਨ ਏਜੰਸੀ ਭੇਜਿਆ ਜਾਂਦਾ ਹੈ, ਅਤੇ ਬੱਚਾ ਗੋਦ ਲੈਣ ਦੇ ਚਾਹਵਾਨ ਮਾਪਿਆਂ ਨੂੰ ਸ਼ਰਤਾਂ ਪੂਰੀਆਂ ਕਰ ਕੇ ਬੱਚਾ ਗੋਦ ਲੈ ਸਕਦੇ ਹਨ।  ਉਨ੍ਹਾਂ ਇਸ ਮੌਕੇ ਬਾਲ ਮਜ਼ਦੂਰੀ, ਬਾਲ ਵਿਆਹ ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਚਾਨਣਾਂ ਪਾਇਆ।
    ਚਾਈਲਡ ਹੈਲਪਲਾਈਨ ਟੀਮ ਮੈਂਬਰ ਪਰਮਿੰਦਰ ਕੌਰ ਨੇ ਗੁੱਡ ਟੱਚ, ਬੈਡ ਟੱਚ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮਦਦ ਵਾਸਤੇ 1098 ਤੇ 24 ਘੰਟੇ ਕਦੋਂ ਵੀ ਕਾਲ ਕੀਤੀ ਜਾ ਸਕਦੀ ਹੈ।
    ਇਸ ਮੌਕੇ ਸਕੂਲ ਅਧਿਆਪਕ ਸ੍ਰੀ ਸੁਰਜੀਤ ਸਿੰਘ, ਸ੍ਰੀ ਸੁਖਵਿੰਦਰ ਸਿੰਘ, ਸ੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਅਮਰਪਾਲ ਕੌਰ, ਸ੍ਰੀ ਸੁਖਵੰਤ ਸਿੰਘ, ਸੀ੍ਰਮਤੀ ਰੁਪਿੰਦਰ ਕੌਰ, ਹਿਮਾਨੀ ਕਾਂਸਲ ਅਤੇ ਬੱਚੇ ਹਾਜਰ ਸਨ।

çøåð Ç÷ñ·Å ñ¯Õ çêðÕ ÁøÃð, îÅéÃÅ

-Ç÷ñ·Å ìÅñ ùð¾ÇÖÁÅ ï±Çéà ò¾ñ¯º ñ×ÅÇÂÁÅ ìÅñ ùð¾ÇÖÁÅ ÜÅ×ð±ÕåÅ Õ˺ê

-ìÅñ ùð¾ÇÖÁÅ ê¯Õï ÁËÕà Ãì§èÆ ÕÅÀ±ºÃñð ðÅÇܧçð Õ¹îÅð é¶ Çç¾åÆ ÜÅäÕÅðÆ

-ÃðÕÅðÆ ÁËñÆî˺àðÆ ÃÕ±ñ î½Ü¯ Ö¹ðç Áå¶ î½Ü¯ Õñ» ç¶ ì¾ÇÚÁ» é±§ Çç¾åÆ ÜÅäÕÅðÆ

îÅéÃÅ, AE îÂÆ (                 ): Ç÷ñ·Å ìÅñ ùð¾ÇÖÁÅ ï±Çéà îÅéÃÅ ò¾ñ¯º ÃðÕÅðÆ ÁËñÆî˺àðÆ ÃÕ±ñ î½Ü¯ Ö¹ðç Áå¶ î½Ü¯ Õñ» ÇòÖ¶ ìÅñ ùð¾ÇÖÁÅ ÜÅ×ð±ÕåÅ Õ˺ê ñ×ÅÇÂÁÅ Ç×ÁÅ ÇÜà ÇòÚ Ã§ì¯èé ÕðÇçÁ» Ç÷ñ·Å ìÅñ ùð¾ÇÖÁÅ çøåð ç¶ ÕÅÀ±ºÃñð ÃzÆ ðÅÇܧçð Õ¹îÅð é¶ ìÅñ ÇÜäÃÆ ô¯ôä ÁËÕà-B@AB Ãì§èÆ ÜÅäÕÅðÆ Çç§ÇçÁ» ç¾ÇÃÁÅ ÇÕ AH ÃÅñ 寺 ؾà À¹îð ç¶ ì¾ÇÚÁ» éÅñ Û¶óÛÅó ÕÅé±§éÆ ÁêðÅè þ, ÇÜà ìÅð¶ ì¾ÇÚÁ» Áå¶ îÅÇêÁ» é±§ ÜÅä± ÕðòÅÀ¹äÅ ñÅ÷îÆ þÍ

        À¹é·» ç¾ÇÃÁÅ ÇÕ íð±ä Ô¾ÇåÁÅ é±§ ð¯Õä ñÂÆ Ãðç±ñ×ó· ÇòÖ¶ ê¿Ø±óÅ ÃæÅêå ÕÆåÅ Ç×ÁÅ ÇÜà ÇòÚ Õ¯ÂÆ òÆ ê¿Ø±ó¶ ÇòÚ ÁéÅæ ì¾ÚÆ Ü» ì¾Ú¶ é±§ êÅ ÃÕçÅ þ Áå¶ ÁÇÜÔ¶ ì¾ÇÚÁ» é±§ ÁâÅêôé Â¶Ü§ÃÆ í¶ÇÜÁÅ Ü»çÅ þ, Áå¶ ì¾ÚŠׯç ñËä ç¶ ÚÅÔòÅé îÅÇêÁ» é±§ ôðå» ê±ðÆÁ» Õð Õ¶ ì¾ÚŠׯç ñË ÃÕç¶ ÔéÍ  À¹é·» ÇÂà î½Õ¶ ìÅñ î÷ç±ðÆ, ìÅñ ÇòÁÅÔ Áå¶ ì¾ÇÚÁ» ç¶ ÁÇèÕÅð» ìÅð¶ ÇòÃæÅðê±ðòÕ ÚÅéä» êÅÇÂÁÅÍ

        ÚÅÂÆñâ þñêñÅÂÆé àÆî î˺ìð êðÇî§çð Õ½ð é¶ ×¹¾â à¾Ú, ìËâ à¾Ú ìÅð¶ ÜÅäÕÅðÆ Çç¾åÆÍ À¹é·» ÇÕÔÅ ÇÕ ì¾ÇÚÁ» çÆ îçç òÅÃå¶ A@IH å¶ BD ؿචÕ篺 òÆ ÕÅñ ÕÆåÆ ÜÅ ÃÕçÆ þÍ

        ÇÂà î½Õ¶ ÃÕ±ñ ÁÇèÁÅêÕ ÃzÆ Ã¹ðÜÆå ÇçØ, ÃzÆ Ã¹ÖÇò§çð ÇçØ, ÃzÆîåÆ ×¹ðîÆå Õ½ð, ÃzÆîåÆ ÁîðêÅñ Õ½ð, ÃzÆ Ã¹Öò§å ÇçØ, ÃÆzîåÆ ð¹Çê¿çð Õ½ð, ÇÔîÅéÆ Õ»Ãñ Áå¶ ì¾Ú¶ ÔÅÜð ÃéÍ

2 Attachments

LEAVE A REPLY

Please enter your comment!
Please enter your name here