

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) : ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਾੲਿਟੀ ਵੱਲੋ ਤੀਸ਼ਰਾ ਭੰਡਾਰਾ ਅੱਜ ਸੰਤੋਸ਼ੀ ਮਾਤਾ ਮੰਦਰ ਤੋ ਮਾਤਾ ਦਾ ਅਾਸਿਰਵਾਦ ਲੈ ਕੇ ਤੋਰਿਅਾ ਗਿਅਾ ।ੲਿਸ ਮੋਕੇ ਝੰਡੀ ਦੀ ਰਸਮ ਤੇ ਨਾਰੀਅਲ ਨਵਦੀਪ ਜਿੰਦਲ ਜੀ ਨੇ ਅਦਾ ਕਿਤੀ।ੲਿਸ ਮੋਕੇ ਅਗਰਵਾਲ ਸਭਾ ਤੋ ਅਸੋਕ ਗਰਗ ਤੇ ਸਨਾਤਨ ਧਰਮ ਸ਼ਭਾ ਤੋ ਕੰਵਲਜੀਤ ਸ਼ਰਮਾ ਵਿਸੇਸ ਰੂਪ ਵਿੱਚ ਪਹੁੱਚੇ।ਅਸੋਕ ਗਰਗ ਨੇ ਕਿਹਾ ਕਿ ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਾੲਿਟੀ ਬਹੁਤ ਵਧੀਅਾ ਕੰਮ ਕਰ ਰਹੀ ਹੈ।ਕੰਵਲਜੀਤ ਸਰਮਾ ਨੇ ਕਿਹਾ ਕਿ ਧਾਰਮਿਕ ਕੰਮਾ ਲੲੀ ਨੋਜਵਾਨਾ ਦੁਬਾਰਾ ਸਮਾ ਕੱਢ ਕੇ ਭੰਡਾਰਾ ਲਗਾੳੁਣਾ ਬਹੁਤ ਖੁਸੀ ਮਹਿਸੂਸ ਹੁੰਦੀ ਹੈ ਕਿ ਅੱਜ ਦੇ ਨੋਜਵਾਨ ਗਲਤ ਕੁਰੀਤੀਅਾ ਤੋ ਬਚ ਕੇ ਧਾਰਮਿਕ ਕੰਮਾ ਵਿੱਚ ਲੱਗੇ ਹੋੲੇ ਹਨ।ੲਿਸ ਮੋਕੇ ਕਮੇਟੀ ਦੇ ਮਹੰਤ ਪੁਨੀਤ ਸਰਮਾ ਜੀ ਦੁਬਾਰਾ ਧਾਰਮਿਕ ਰਸਮਾ ਕਰਨ ੳੁਪਰੰਤ ਭੰਡਾਰੇ ਦੀ ਰਵਾਨਗੀ ਕਿਤੀ ਗੲੀ।ੲਿਸ ਮੋਕੇ ਮਨਮੋਹਿਤ ਗੋੲਿਲ,ਦੀਪ ਜਿੰਦਲ,ਜੋਨੀ ਸਿੰਗਲਾ,ਰਵੀ ਬਾਂਸ਼ਲ,ਕਿਮ ਗੋੲਿਲ,ਸੰਜੀਵ ਮਾਸਟਰ,ਅਨੀਸ਼ ਗੋੲਿਲ, ਸੰਜੀਵ ਕੇ ਅੈਸ,ਮੋਨੂੰ ਗੋੲਿਲ,ਅਰੁਣ ਕੁਮਾਰ,ਅਾਸੂ ਜੈਨ,ਰਿਸੂ ਗੋੲਿਲ,ਕਪਿਲ ਕੁਮਾਰ,ਸੁਨੀਲ ਰੱਲਾ,ਸੁਰਿੰਦਰ ਕੁਮਾਰ,ਅਭੀ ਸਿੰਗਲਾ,ਪਵਨ ਕੁਮਾਰ ,ਅਰਜੁਨ ਕੁਮਾਰ ਤੇ ਸਾਰੇ ਮੈਬਰ ਹਾਜਰ ਸਨ।Attachments area























