

ਹਰਿਆਣਾ(ਸਾਰਾ ਯਹਾ ) – ਹਰਿਆਣੇ ਵਿਚ ਭਾਰੀ ਮੀ੍ਹ ਨਾਲ ਗੜੇ ਪਏ ਪਹਿਲਾਂ ਹੀ ਮੋਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਤਿੰਨ ਦਿਨਾ ਵਿਚ ਮੋਸਮ ਵਿਚ ਭਾਰੀ ਤਬਦੀਲੀ ਦੇਖਣ ਮਿਲੇਗੀ ਇਸ ਵਾਰ ਵੇਸੇ ਹੋਰਨਾਂ ਸਾਲਾ ਨਾਲੋਂ ਮਾਨਸੂਨ ਜਿਆਦਾ ਹੈ ਕਿਉਂਕਿ ਜੇ ਆਸੀ ਇਸ ਧਾਰਮਿਕ ਖੱਖ ਦੇਖਿਆ ਜਿਵੇ ਤਾ ਪਰਸ਼ਤੋਮ ਮਾਸ ਦੇ ਮਹੀਨੇ ਬਰਖਾ ਜਿਆਦਾ ਪੈਦੀ ਹੈ ਇਸ ਸਾਲ ਵੀ ਬਰਖਾ ਪਹਿਲੇ ਸਾਲਾ ਨਾਲੋ ਜਿਆਦਾ ਹਵੋਗੀ 
FIRST PUBLISHED BY : SARA YAHA























