ਹਰਸਿਮਰਤ ਕੋਰ ਬਾਦਲ ਦੇ ਜਿੱਤਣ ਦੀ ਖੁਸ਼ੀ ਵਿਚ ਭੀਖੀ ਦੇ ਵਰਕਰਾ ਵਲੋ ਲੱਡੂ ਵੰਡਦੇ

0
73

ਮਾਨਸਾ( ਸਾਰਾ ਯਹਾਂ,ਬਲਜੀਤ ਸ਼ਰਮਾ) : ਹਰਸਿਮਰਤ ਕੋਰ ਬਾਦਲ ਦੇ ਜਿੱਤਣ ਦੀ ਖੁਸ਼ੀ ਵਿਚ ਭੀਖੀ ਦੇ ਵਰਕਰਾ ਵਲੋ ਲੱਡੂ ਵੰਡਦੇ ਹੋਏ ਅਤੇ ਬਾਕੀ ਹਰਸਿਮਰਤ ਦੇ ਕਰੀਂਬੀ ਅੈਡਵੋਕੇਟ ਉਮਕਾਰ ਮਿੱਤਲ ਨੇ ਬੀਬਾ ਬਾਦਲ ਦੀ ਜਿੱਤਣ ਦੀ ਖੁਸ਼ੀ ਵਿਚ ਵਰਕਰਾ ਨੂੰ ਆਮ ਲੋਕਾ ਤੇ ਸਮਰਥਕਾ ਕੋਲਡ ਡਾਰਿੰਕ ਵੰਡਿਆ ਅਤੇ ਇਸ ਸਮੇ ਉਹਨਾ ਨਾਲ ਉਸ ਸਮੇ ਅੈਡਵੋਕੇਟ ਕੁਲਸ਼ੇਰ ਸਿੰਘ, ਸੁਖਦੀਪ ਸਿੰਘ ਅੈਮ, ਸੀ ਰਜਿੰਦਰ ਚਹਿਲ, ਵਿਜੈ ਅੈਮ, ਸੀ ਗੁਲਸ਼ਨ ਮਿੱਤਲ ਜੱਗਾ ਸਿੰਘ ਨੰਬਰਦਾਰ ਬਿਟੂ ਰਿਸ਼ੀ ਭਗਵਾਨ ਦਾਸ ਗੁਪਤਾ ਬਾਬਾ ਸੰਤਾ ਸਿੰਘ, ਅਤੇ ਹੋਰ, ਆਕਲੀ ਦਲ ਦੇ ਸਮਰਥਕ ਮੋਜੂਦ ਸਨ

LEAVE A REPLY

Please enter your comment!
Please enter your name here