ਸੰਗਰੂਰ ਚ ਮਾਲ ਗੱਡੀ ਪਟੜੀ ਤੋਂ ਉੱਤਰ ਗਈ !!!

0
55

ਛਾਜਲੀ,(ਰਾਜੂ ਸ਼ਰਮਾ)17,ਸਤੰਬਰ :  ਸੰਗਰੂਰ ਚ ਅੱਜ ਇਕ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੀ ਸੂਚਨਾ ਪ੍ਰਾਪਤ ਹੋਈ ਹੈ |ਇਸੇ ਕਾਰਨ ਰੇਲ ਅਵਾਜਾਈ ਤੇ ਕਾਫ਼ੀ ਆਸਰ ਪਿਆ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਚਲਦਿਆਂ ਲੁਧਿਆਣਾ ਤੋ ਹਿਸਾਰ ਅਤੇ ਹਿਸਾਰ ਤੋਂ ਲੁਧਿਆਣਾ ਜਾਣ ਵਾਲੀਆਂ ਰੇਲ ਗੱਡੀਆਂ ਕੁਝ ਸਮੇਂ ਲਈ ਬੰਦ ਕਰ ਦਿੱਤੀਆ ਸਨ ਅਤੇ ਮਾਲ ਗੱਡੀ ਨੂੰ ਮੁੜ ਤੋ ਪਟੜੀ ਤੇ ਚ੍ੜਾਨ ਲਈ ਕਰੇਨਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਪ੍ਪਾਤ ਜਾਣਕਾਰੀ ਅਨੁਸਾਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀ ਹੋਇਆ ਅਤੇ ਸੂਚਨਾ ਮਿਲਣ ਤੱਕ ਕਰਵਾਈ ਗਈ ਜਾਰੀ ਸੀ ਤਾ ਜੋ ਇਸ ਰੇਲ ਲਾਈਨ ਦੀ ਅਵਾਜਾਈ ਬਹਾਲ ਕੀਤਾ ਜਾਵੇ


EDITED BY : SARA YAHA | | Last Updated : 8:05 pm 17 September  2018

LEAVE A REPLY

Please enter your comment!
Please enter your name here