

ਮਾਨਸਾ (ਬਲਜੀਤ ਸ਼ਰਮਾ) ,7 ਅਗਸਤ : ਅੱਜ ਮਾਨਸਾ ਤੋਂ ਸਾਰਾ ਯਹਾ ਪੰਜਾਬੀ ਨਿਊਜ਼ ਦੇ ਪੱਤਰਕਾਰ ਹੀਰਾ ਸਿੰਘ ਮਿੱਤਲ ਦੀ ਮਾਤਾ ਦਵਾਰਕੀ ਦੇਵੀ ਪਤਨੀ ਸ਼੍ਰੀ ਰਜਿੰਦਰ ਸਿੰਘ ਮਿੱਤਲ ਭੀਖੀ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਅਸੀਂ ਅਦਾਰਾ ਸਾਰਾ ਯਹਾ ਅਤੇ ਜਗਦੀਸ਼ ਬਾਂਸਲ ਪ੍ਰਧਾਨ ਮਡੀਆ ਕਲੱਬ ਇਸ ਦੁੱਖ ਦੀ ਘੜੀ ਵਿੱਚ ਮਿੱਤਲ ਪਰਿਵਾਰ ਨਾਲ ਖੜਾ ਹੈ ਮਿੱਤਲ ਦੇ ਮਾਤਾ ਜੀ ਦਾ ਅਤਿੰਮ ਸੰਸਕਾਰ ਉਹਨਾਂ ਦੇ ਜੱਦੀ ਮੰਡੀ ਭੀਖੀ ਵਿਖੇ ਸਵੇਰੇ 9ਵਜੇ ਰਾਮ ਬਾਗ ਭੀਖੀ ਵਿਖੇ ਕੀਤਾ ਜਾਵੇਗਾ























