ਸਾਬਕਾ ਵਿਧਾਇਕ ਮਿੱਤਲ ਨੂੰ ਸਦਮਾ ; ਭੈਣ ਦਾ ਦੇਹਾਂਤ ; ਸਸਕਾਰ ਅੱਜ

0
18

ਮਾਨਸਾ, 31 ਅਗਸਤ -ਮਾਨਸਾ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਵੱਡੀ ਭੈਣ ਮਾਇਆ ਦੇਵੀ ਪਤਨੀ ਸਵ. ਮੋਹਨ ਲਾਲ ਉਭੇ ਵਾਲੇ ਪ੍ਰਭੂ ਚਰਨਾਂ ਵਿਚ ਲੀਨ ਹੋ ਗਏ, ਜਿਨ੍ਹਾਂ ਦਾ ਸਸਕਾਰ 1 ਸਤੰਬਰ ਨੂੰ ਸਵੇਰੇ 10 ਵਜੇ ਇੱਥੋਂ ਦੇ ਮੁੱਖ ਰਾਮਬਾਗ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿਚ ਵੱਖ ਵੱਖ ਰਾਜਨੀਤਿਕ ਅਤੇ ਧਾਰਮਿਕ ਨੁਮਾਇੰਦਿਆਂ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਮ੍ਰਿਤਕਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।


EDITED BY : SARA YAHA | | Last Updated :7:55 pm 31  august 2018

LEAVE A REPLY

Please enter your comment!
Please enter your name here